Breaking NewsD5 specialEntertainmentNewsPunjab

ਗੰਦੇ ਗਾਣੇ ਗਾਉਣ ਵਾਲਿਆਂ ‘ਤੇ ਸਰਕਾਰ ਦਾ ਐਕਸ਼ਨ, ਵੇਖੋ ਹੁਣ ਕੌਣ ਜਾਵੇਗਾ ਜੇਲ੍ਹ

ਲੁਧਿਆਣਾ : ਪੰਜਾਬ ‘ਚ ਲੱਚਰ ਗਾਇਕੀ, ਹਥਿਆਰਾਂ ਅਤੇ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਗਾਇਕਾਂ ਦੀ ਹੁਣ ਖ਼ੈਰ ਨਹੀਂ। ਪੰਜਾਬ ਸਰਕਾਰ ਇਸ ‘ਤੇ ਵੱਡਾ ਫ਼ੈਸਲਾ ਲੈਣ ਜਾ ਰਹੀ ਹੈ। ਇਸ ਬਾਰੇ ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਖ਼ੁਲਾਸਾ ਕੀਤਾ। ਚੰਨੀ ਨੇ ਕਿਹਾ ਕਿ ਗੀਤਾਂ ਦੇ ਨਾਲ ਨਾਲ ਪੰਜਾਬੀ ਫ਼ਿਲਮਾਂ ‘ਤੇ ਨਜ਼ਰ ਰੱਖੀ ਜਾਵੇਗੀ।

ਗੰਦੇ ਗਾਣੇ ਗਾਉਣ ਵਾਲਿਆਂ ‘ਤੇ ਸਰਕਾਰ ਦਾ ਐਕਸ਼ਨ | ਵੇਖੋ ਹੁਣ ਕੌਣ ਜਾਵੇਗਾ ਜੇਲ੍ਹ

ਜ਼ਿਕਰ ਏ ਖ਼ਾਸ ਹੈ ਕਿ ਬੀਤੇ ‘ਚ ਸੂਬਾ ਸਰਕਾਰ ਨੇ ਉਹਨਾਂ ਪੰਜਾਬੀ ਗਾਇਕਾਂ ਦੀ ਲਗਾਮ ਕੱਸੀ ਸੀ। ਜੋ ਗੈਂਗਸਟਰਵਾਦ ਅਤੇ ਹਥਿਆਰਾਂ ਨੂੰ ਆਪਣੇ ਗਾਣਿਆਂ ‘ਚ ਪ੍ਰਫੁੱਲਿਤ ਕਰਦੇ ਸਨ। ਸਿੱਧੂ ਮੂਸੇਵਾਲਾ, ਮਨਕੀਰਤ ਔਲਖ, ਰੰਧਾਵਾ ਬ੍ਰਦਰ ਤੇ ਐਲੀ ਮਾਂਗਟ ਇਸ ਦੀ ਮਿਸਾਲ ਹਨ। ਜਿਹੜੇ ਪੁਲਿਸ ਦੀ ਕੁੜਿੱਕੀ ‘ਚ ਆਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button