Breaking NewsD5 specialNewsSportsTop News

ਗੋਲਡਨ ਗਰਲ Avneet Kaur Sidhu ਦੀ ਵਰਲਡ ਕੱਪ ਲਈ ਚੋਣ

ਗਿੱਦੜਬਾਹਾ : ਬੀਤੇ ਦਿਨੀ ਸੋਨੀਪਤ ਵਿਖੇ ਤੀਰਅੰਦਾਜ਼ੀ ਦੀ ਭਾਰਤੀ ਟੀਮ ਦੀ ਚੋਣ ਲਈ ਟਰਾਇਲ ਹੋਏ, ਜਿਸ ’ਚ ਮਾਲਵਾ ਆਰਚਰੀ ਅਕੈਡਮੀ ਗਿੱਦੜਬਾਹਾ ਦੀ ਖਿਡਾਰਨ ਅਵਨੀਤ ਕੌਰ ਸਿੱਧੂ ਪੁੱਤਰੀ ਅਰਵਿੰਦਰ ਸਿੰਘ ਸਿੱਧੂ ਵਾਸੀ ਪਿੰਡ ਸਰਦਾਰਗੜ੍ਹ ਜ਼ਿਲ੍ਹਾ ਬਠਿੰਡਾ ਨੇ ਭਾਰਤੀ ਟੀਮ ਵਿਚ ਪਹਿਲਾ ਸਥਾਨ ਹਾਸਲ ਕੀਤਾ। ਹੁਣ ਅਵਨੀਤ ਆਉਣ ਵਾਲੇ ਦਿਨਾਂ ਵਿਚ ਵਰਲਡ ਕੱਪ ਸਟੇਜ 1 ਅੰਟਾਲਿਆ ਟਰਕੀ ਅਤੇ ਵਰਲਡ ਕੱਪ ਸਟੇਜ 2 ਦੱਖਣ ਕੋਰੀਆ ਨਾਲ ਭਾਰਤੀ ਟੀਮ ਦਾ ਪ੍ਰਤੀਨਿਧਤਾ ਕਰੇਗੀ।

ਕੇਜਰੀਵਾਲ ਨੇ ਹਮਲੇ ਦਾ ਖੋਲ੍ਹਿਆ ਭੇਤ, ਵਿਰੋਧੀਆਂ ਨੂੰ ਆਈਆਂ ਤ੍ਰੇਲੀਆਂ

ਕੋਚ ਡਾ. ਨਿਸ਼ਾ ਤੋਮਰ ਸਿੱਧੂ ਨੇ ਦੱਸਿਆ ਕਿ ਅਵਨੀਤ ਕੌਰ ਸਾਡੀ ਅਕੈਡਮੀ ਦੀ ਪਹਿਲੀ ਇੰਟਰਨੈਸ਼ਨਲ ਖਿਡਾਰੀ ਬਣਨ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫੋਨ ਕਰਕੇ ਅਵਨੀਤ ਅਤੇ ਉਸਦੇ ਕੋਚ ਡਾ. ਨਿਸ਼ਾ ਤੋਮਰ ਸਿੱਧੂ ਅਮਰਿੰਦਰ ਸਿੰਘ ਪਟਵਾਰੀ ਤੇ ਮਨਪ੍ਰੀਤ ਸਿੰਘ ਅਤੇ ਮਾਪਿਆਂ ਨੂੰ ਵਧਾਈਆ ਦਿੱਤੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button