Breaking NewsPunjabTop News

ਗੋਇੰਦਵਾਲ ਜੇਲ੍ਹ ਵਿੱਚ ਹੋਏ ਗੈਂਗਵਾਰ ਦਾ ਵੀਡੀਓ ਆਇਆ ਸਾਹਮਣੇ, ਸਿੱਧੂ ਮੂਸੇਵਾਲਾ ਦੇ ਕਾਤਲ ਮਨਾ ਰਹੇ ਜਸ਼ਨ, ਪੜ੍ਹੋ

ਗੋਇੰਦਵਾਲ : ਬੀਤੇ ਕੁਝ ਦਿਨ ਪਹਿਲਾਂ ਗੋਇਦਵਾਲ ਸਾਹਿਬ ਜੇਲ੍ਹ ‘ਚ ਹੋਈ ਗੈਂਗਵਾਰ ਵਿਚ ਮਨਦੀਪ ਸਿੰਘ ਤੁਫ਼ਾਨ ਅਤੇ ਮਨਮੋਹਣ ਸਿੰਘ ਮੋਹਣਾ ਦੀ ਮੌਤ ਹੋ ਗਈ ਸੀ ਅਤੇ ਤੀਜਾ ਗੈਂਗਸਟਰ ਕੇਸ਼ਵ ਪੁੱਤਰ ਲਾਲ ਚੰਦ ਵਾਸੀ ਬਠਿਡਾ ਜ਼ਖਮੀ ਹੋ ਗਿਆ ਸੀ। ਹੁਣ ਇਸ ਗੈਂਗਵਾਰ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿਚ ਗੈਂਗਸਟਰ ਸਚੀਨ ਭਿਵਾਨੀ ਦਿਖ ਰਿਹਾ ਹੈ। ਉਹ ਬੋਲਦਾ ਨਜ਼ਰ ਆ ਰਿਹਾ ਹੈ ਕਿ “ਦੇਖੋ ਇਹ ਜੱਗੂ ਦੇ ਬੰਦੇ ਸੀ, ਇਨ੍ਹਾਂ ਨੂੰ ਅਸੀ ਬਦਮਾਸ਼ੀ ਦਿਖਾ ਦਿੱਤੀ। ਇਹ ਜੋ ਗੁੱਡੇ ਸੀ ਇਹ ਜੱਗੂ ਨੂੰ ਆਪਣਾ ਬਾਪ ਮੰਨਦੇ ਸੀ, ਦੇਖੋ ਇਹ ਮੋਹਨਾ, ਇਹ ਤੁਫਾਨ।”

ਇਨਸਾਫ਼ ਮੋਰਚੇ ‘ਚ ਗਰਜਿਆ ਵਕੀਲ, ਬੇਅਦਬੀ ਮਾਮਲੇ ਦੇ ਨਵੇਂ ਸਬੂਤ, ਚੰਨੀ ਨੇ ਬਾਦਲਾਂ ਨੂੰ ਬਚਾਇਆ ? ਵੱਡਾ ਖੁਲਾਸਾ

ਹੁਣ ਇਹ ਵੀਡੀਓ ਬਾਹਰ ਆਉਣ ‘ਤੇ ਪ੍ਰਸ਼ਾਾਸ਼ਨ ‘ਤੇ ਸਵਾਲ ਖੜ੍ਹੇ ਹੋਣੁ ਸ਼ੁਰੂ ਹੋ ਗਏ ਹਨ। ਹੱਲੇ ਇਸ ‘ਤੇ ਪ੍ਰਸ਼ਾਸ਼ਨ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ। ਦੇਖਣਾ ਹੋਵੇਗਾ ਕਿ ਪੰਜਾਬ ਵਿਚ ਚੱਲ ਰਹੇ ਗੈਂਗਵਾਰ ਅਤੇ ਜੇਲ੍ਹਾਂ ਦੇ ਅੰਦਰ ਦੇ ਮਾਹੌਲ ਨੂੰ ਲੈ ਕੇ ਪੰਜਾਬ ਸਰਕਾਰ ਹੋਰ ਕਿ ਠੋਸ ਕਦਮ ਚੁੱਕੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button