PunjabTop News

ਗੁਲਾਬ ਸਿੱਧੂ ਦੇ 2 ਕਥਿਤ ਸ਼ੂਟਰਾਂ ਨਾਲ CIA ਬਰਨਾਲਾ ਪੁਲਿਸ ਦਾ ਮੁਕਾਬਲਾ, ਪੱਖੋਕਲਾ-ਪਲਾੜਾ ਲਿੰਕ ਰੋਡ ’ਤੇ ਹੋਈ ਕਾਰਵਾਈ; DIG ਜਲਦ ਕਰਨਗੇ ਪ੍ਰੈੱਸ ਕਾਨਫਰੰਸ

 CIA ਬਰਨਾਲਾ ਪੁਲਿਸ ਨੇ ਪ੍ਰਸਿੱਧ ਗਾਇਕ ਗੁਲਾਬ ਸਿੱਧੂ ਨਾਲ ਜੁੜੇ ਮਾਮਲੇ ਵਿੱਚ ਦੋ ਕਥਿਤ ਸ਼ੂਟਰਾਂ ਨੂੰ ਪੱਖੋਕਲਾ-ਪਲਾੜਾ ਲਿੰਕ ਰੋਡ ’ਤੇ ਮੁਕਾਬਲੇ ਦੌਰਾਨ ਕਾਬੂ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮਾਮਲੇ ਸਬੰਧੀ DIG ਬਰਨਾਲਾ ਵੱਲੋਂ ਜਲਦ ਪ੍ਰੈੱਸ ਕਾਨਫਰੰਸ ਕਰਕੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button