Breaking NewsD5 specialNewsPunjabTop News

ਗੁਰੂ ਹਰ ਸਹਾਏ ’ਚ 3 ਮੌਜੂਦਾਂ ਪੰਚਾਂ ਸਮੇਤ 20 ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ

ਗੁਰੂ ਹਰ ਸਹਾਏ/ਫ਼ਿਰੋਜ਼ਪੁਰ: ਗੁਰੂ ਹਰ ਸਹਾਏ ਹਲਕੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਪਿੰਡ ਕੋਹਰ ਸਿੰਘ ਵਾਲਾ ਦੀ ਗਰਾਮ ਪੰਚਾਇਤ ਪੱਤੀ ਸ਼ੁੱਧ ਸਿੰਘ ਤੋਂ 20 ਹੋਰ ਕਾਂਗਰਸੀ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੈ।

ਸਵੇਰੇ ਹੀ APP ਪਾਰਟੀ ਲਈ ਵੱਡੀ ਖ਼ਬਰ | D5 Channel Punjabi

ਗਰਾਮ ਪੰਚਾਇਤ ਤੋਂ ਮੌਜੂਦਾ ਪੰਚਾਂ ਵਿੱਚ ਅਮਰ ਸਿੰਘ ਬੱਤਾ, ਮਲੂਕ ਸਿੰਘ, ਅਮਰਜੀਤ ਸਿੰਘ ਸਮੇਤ 20 ਹੋਰ ਕਾਂਗਰਸੀ ਪਰਿਵਾਰਾਂ ਨੇ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ। ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ Vardev Singh Noni Mann ਵੱਲੋਂ ਸ਼ਾਮਿਲ ਹੋਏ ਪਰਿਵਾਰ ਦਾ ਸਵਾਗਤ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button