Breaking NewsD5 specialInternationalNews

ਗੁਰਦੁਆਰੇ ‘ਚ ਹੂਟਰ ਮਾਰਦੀ ਆਈ ਪੁਲਿਸ, ਆਹ ਵੇਖੋ ਸਿੱਖਾਂ ਨਾਲ ਕੀ ਕੀਤਾ

ਅਮਰੀਕਾ : ਇਹ ਵੀਡੀਓ ਅਮਰੀਕਾ ਦੇ ਕੈਲੇਫੋਰਨੀਆ ਦੀ ਹੈ। ਜਿਥੇ ਰਿਵਰਸਾਈਡ ਸ਼ਹਿਰ ਦੇ ਗੁਰਦੁਆਰਾ ਸਾਹਿਬ `ਚ ਵੱਡੀ ਗਿਣਤੀ `ਚ ਪੁਲਿਸ ਦੀਆਂ ਗੱਡੀਆਂ ਪਹੁੰਚੀਆਂ। ਇਹ ਕੋਈ ਰੇਡ ਨਹੀਂ ਬਲਕਿ ਸਿੱਖਾਂ ਦਾ ਸਨਮਾਨ ਸੀ। ਉਹ ਸਿੱਖ ਜਿੰਨਾਂ ਨੇ ਕੋਰੋਨਾ ਵਾਇਰਸ ਦੌਰਾਨ ਮੁਸ਼ਕਿਲ ਘੜੀ `ਚ ਲੋੜਵੰਦਾਂ ਨੂੰ ਲੰਗਰ ਛਕਾਇਆ। ਹਸਪਤਾਲਾਂ `ਚ ਫਰੀ ਮਾਸਕ ਵੰਡੇ ਅਤੇ ਡਰਾਈਵ ਥਰੂ ਲੰਗਰ ਵਰਤਾਇਆ।

NEWS BULLETIN || ਕਰੋਨਾ ਤੇ ਕਰਫਿਊ ਦੇ ਸੰਕਟ ‘ਚ ਦੇਸ਼ ਤੇ ਦੁਨੀਆ ਦੀਆਂ ਵੱਡੀਆਂ ਖ਼ਬਰਾਂ! D5 Channel Punjabi

ਉੱਥੇ ਹੀ ਦੱਸ ਦਈਏ ਕਿ ਕੋਰੋਨਾ ਵਾਇਰਸ ਦੀ ਚਪੇਟ ‘ਚ ਇਵੇਂ ਤਾਂ ਪੂਰੀ ਦੁਨੀਆ ਹੀ ਹੈ ਪਰ ਇਸਦੀ ਵਰਤਮਾਨ ‘ਚ ਸਭ ਤੋਂ ਜਿਆਦਾ ਮਾਰ ਅਮਰੀਕਾ ਹੀ ਝੇਲ ਰਿਹਾ ਹੈ। ਅਮਰੀਕਾ ‘ਚ ਇ ਨਾਲ ਮਰਨ ਵਾਲੇ ਮਰੀਜਾਂ ਦੀ ਸੰਖ‍ਿਆਂ ਅਤੇ ਇਸ ਨਾਲ ਪ੍ਰਭਾਿਵਤ ਹੋਣ ਵਾਲਿਆਂ ਦਾ ਸੰਖਿਆ ਦੁਨੀਆ ‘ਚ ਸਭ ਤੋਂ ਜਿਆਦਾ ਹੈ। ਤੁਹਾਨੂੰ ਜਾਣਕੇ ਹੈਰਾਨੀ ਹੋ ਸਕਦੀ ਹੈ ਪਰ ਇਹ ਸੱਚ ਹੈ ਕਿ ਦੁਨੀਆਭਰ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ‘ਚੋਂ ਇੱਕ ਚੌਥਾਈ ਲੋਕਾਂ ਦੀ ਮੌਤ ਅਮਰੀਕਾ ਵਿੱਚ ਹੋਈ ਹੈ। ਇਸ ਤੋਂ ਇਲਾਵਾ ਸੰਕਰਮਣ ਦੇ ਇੱਕ ਤਿਹਾਈ ਤੋਂ ਜਿਆਦਾ ਮਾਮਲੇ ਵੀ ਅਮਰੀਕਾ ਵਿੱਚ ਸਾਹਮਣੇ ਆਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button