Breaking NewsD5 specialNewsPunjab

ਗੁਰਦੁਆਰੇ ‘ਚ ਇਕੱਠੇ ਹੋਏ ਜਥੇਦਾਰਾਂ ਨੇ ਲਾਹੀ ਸ਼ਰਮ, ਜੇ ਕੈਮਰੇ ਨਾ ਹੁੰਦੇ ਤਾਂ ਬਾਹਰ ਨਹੀਂ ਸੀ ਆਉਣੀ ਗੱਲ (ਵੀਡੀਓ)

ਲੁਧਿਆਣਾ : ਸੀਸੀਟੀਵੀ ਚ ਕੈਦ ਇਹ ਤਸਵੀਰਾਂ ਲੁਧਿਆਣਾ ਦੇ ਦੁਗਰੀ ਖੇਤਰ ਇਲਾਕੇ ਦੇ ਗੁਰਦੁਆਰੇ ਦੀਆਂ ਹਨ। ਜਿਥੇ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧੜਿਆਂ ਵਿਚ ਲੜਾਈ ਹੋ ਗਈ। ਜੋ ਤੁਸੀਂ ਤਸਵੀਰਾਂ ਚ ਸਾਫ ਦੇਖ ਸਕਦੇ ਹੋ ਲੜਾਈ ਝਗੜੇ ਦੌਰਾਨ ਨੇੜੇ ਪੁਲਿਸ ਖੜੀ ਵੀ ਦਿਖਾਈ ਦੇ ਰਹੀ ਹਨ ਪਰ ਜਿਵੇਂ ਹੀ ਘਟਨਾ ਵਾਪਰੀ ਤਾਂ ਉਸ ਤੋਂ ਬਾਅਦ ਕਾਫੀ ਗਿਣਤੀ ‘ਚ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ।

Read Also ਗੁਰਦੁਆਰੇ ‘ਚ ਮੀਟ ਦਾ ਲੰਗਰ ਛਕਾਇਆ

ਇਸ ਬਾਰੇ ਜਾਣਕਾਰੀ ਦਿੰਦਿਆਂ ਏਸੀਪੀ ਰਮਨਦੀਪ ਸਿੰਘ ਭੁੱਲਰ ਨੇ ਕਿਹਾ ਕਿ ਜੇਕਰ ਦੁਬਾਰਾ ਕੋਈ ਵੀ ਅਜਿਹੀ ਘਟਨਾ ਵਾਪਰਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ ਪਰ ਦੂਜੇ ਪਾਸੇ ਦੋਨਾਂ ਧੜਿਆਂ ਵਲੋਂ ਇਕ ਦੂਜੇ ਤੇ ਆਰੋਪ ਲਗਾਉਣੇ ਲਗਾਤਾਰ ਜਾਰੀ ਹਨ ਅਫਸੋਸ ਦੀ ਗੱਲ ਇਹ ਹੈ ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਪਿਛੇ ਵੀ ਹੁਣ ਕਾਫੀ ਲੜਾਈਆਂ ਦੇਖਣ ਨੂੰ ਮਿਲਦੀਆਂ ਨੇ ਲੋਕ ਗੁਰੂ ਘਰਾਂ ਨੂੰ ਵੀ ਸਿਆਸਤ ਲਈ ਵਰਤ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button