Breaking NewsD5 specialNewsPunjabTop News

ਗੁਰਦੁਆਰਾ ਡੇਰਾ ਸਾਹਿਬ ਬਟਾਲਾ ਤੋਂ ਸ਼ੁਰੂ ਹੋਇਆ ਬਾਬੇ ਨਾਨਕ ਦਾ ਬਰਾਤ ਰੂਪੀ ਨਗਰ ਕੀਰਤਨ

ਅਮ੍ਰਿੰਤਸਰ : ਅਣਗਿਣਤ ਸਾਲਾਂ ਤੋਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਬੀਬੀ ਸੁਲੱਖਣੀ ਦਾ ਵਿਆਹ ਪੁਰਬ ਮਨਾਉਣ ਦੀ ਪਰੰਪਰਾ ਚੱਲੀ ਆ ਰਹੀ ਹੈ। ਇਸ ਵਾਰ ਵੀ ਪੂਰੀ ਸ਼ਰਧਾ ਦੇ ਨਾਲ ਇਹ ਪੁਰਬ ਮਨਾਇਆ ਜਾ ਰਿਹਾ ਹੈ।

ਜਥੇਬੰਦੀਆਂ ਨੇ ਘੇਰਿਆ ਪਰਗਟ ਸਿੰਘ, ਆਇਆ ਵੱਡਾ ਬਿਆਨ, ਕੈਪਟਨ ਸਣੇ ਹਾਈਕਮਾਨ ਹੈਰਾਨ ! D5 Channel Punjabi

ਬਾਬੇ ਨਾਨਕ ਜੀ ਦੇ ਵਿਆਹ ਪੁਰਬ ‘ਤੇ ਇੱਕ ਨਗਰ ਕੀਰਤਨ ਗੁਰਦੁਆਰਾ ਡੇਰਾ ਸਾਹਿਬ ਬਟਾਲਾ ਤੋਂ ਸ਼ੁਰੂ ਹੋਇਆ। ਇਹ ਨਗਰ ਕੀਰਤਨ ਸ਼ਹਿਰ ਦੇ ਅਲੱਗ – ਅਲੱਗ ਹਿੱਸਿਆਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਕੰਧ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button