ਗੀਤਾ ਬਸਰਾ ਨੇ ਕੀਤਾ ਵੱਡਾ ਖ਼ੁਲਾਸਾ, ਕਿਹਾ ਹਰਭਜਨ ਸਿੰਘ ਨਾਲ ਵਿਆਹ ਤੋਂ ਬਾਅਦ ਕਿਉਂ ਬਣਾਈ ਐਕਟਿੰਗ ਤੋਂ ਦੂਰੀ
ਮੁੰਬਈ : ਬਾਲੀਵੁੱਡ ਅਦਾਕਾਰਾ ਗੀਤ ਬਸਰਾ ਤੇ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਨੇ ਜੁਲਾਈ ‘ਚ ਆਪਣੇ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਹਰਭਜਨ ਸਿੰਘ ਨਾਲ ਵਿਆਹ ਤੋਂ ਬਾਅਦ ਗੀਤਾ ਬਸਰਾ ਨੇ ਐਕਟਿੰਗ ਤੋਂ ਦੂਰੀ ਬਣਾ ਲਈ ਸੀ। ਅਦਾਕਾਰਾ ਗੀਤਾ ਬਸਰਾ ਨੇ ਐਕਟਿੰਗ ਤੋਂ ਦੂਰੀ ਕਿਉਂ ਬਣਾਈ ਇਸ ਬਾਰੇ ਖ਼ੁਲਾਸਾ ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ‘ਚ ਕੀਤਾ ਸੀ।
ਪਹਿਲਾਂ ਕੇਂਦਰ ਨੇ ਝਟਕੇ ਨਹੀਂ ਸੀ ਘੱਟ,ਹੁਣ ਦਿਨ-ਦਿਹਾੜੇ ਕਿਸਾਨਾਂ ਨਾਲ ਵਾਪਰਿਆ ਭਾਣਾ
ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ‘ਔਰਤਾਂ ਨੂੰ ਆਪਣਾ ਪੈਸ਼ਨ ਇਉਂ ਹੀ ਨਹੀਂ ਛੱਡ ਦੇਣਾ ਚਾਹੀਦਾ, ਕੰਮ ਨਾਂ ਕਰਨਾ ਮੇਰਾ ਆਪਣਾ ਨਿੱਜੀ ਫ਼ੈਸਲਾ ਸੀ। ਗੀਤਾ ਦਾ ਕਹਿਣਾ ਹੈ ਕਿ ਉਹ ਹਿਨਾਇਆ ਦੇ ਜਨਮ ਤੋਂ ਬਾਅਦ ਮੈਂ ਧੀ ਨਾਲ ਕੁਆਲਿਟੀ ਸਮੇਂ ਨੂੰ ਇੰਜੁਆਏ ਕਰ ਰਹੀ ਸੀ ਅਤੇ ਜਦੋਂ ਵੀ ਸਮਾਂ ਆਵੇਗਾ ਅਤੇ ਜਦੋਂ ਮੈਂ ਖ਼ੁਦ ਨੂੰ ਤਿਆਰ ਮਹਿਸੂਸ ਕਰਾਂਗੀ ਉਦੋਂ ਆਪਣੇ ਕੰਮ ‘ਤੇ ਜ਼ਰੂਰ ਵਾਪਸ ਕਰਾਂਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.