PunjabTop News

ਗਵਰਨਰ ਦਾ ਵੱਡਾ ਦੋਸ਼; ਵਜ਼ੀਫੇ ਨਾ ਮਿਲਣ ਕਾਰਨ ਕਾਲਜ ਛੱਡਣ ਲਈ ਮਜਬੂਰ ਐੱਸ.ਸੀ. ਵਿਦਿਆਰਥੀ

ਚੰਡੀਗੜ੍ਹ, 13 ਫਰਵਰੀ 2023- ਸੀਐਮ ਪੰਜਾਬ ਭਗਵੰਤ ਮਾਨ ਨੂੰ ਲਿਖੀ ਚਿੱਠੀ ਜ਼ਰੀਏ ਕਿਹਾ ਹੈ ਕਿ, ਪੰਜਾਬ ਦੇ ਬਹੁ-ਗਿਣਤੀ ਐਸ.ਸੀ. ਵਿਦਿਆਰਥੀ ਵਜ਼ੀਫੇ ਨਾ ਮਿਲਣ ਕਾਰਨ ਕਾਲਜ ਛੱਡਣ ਲਈ ਮਜਬੂਰ ਹਨ। ਉਨ੍ਹਾਂ ਚਿੱਠੀ ਵਿਚ ਲਿਖਿਆ ਕਿ, ਵੱਖ-ਵੱਖ ਸਰੋਤਾਂ ਤੋਂ ਮੇਰੇ ਧਿਆਨ ਵਿਚ ਆਇਆ ਹੈ ਕਿ ਪੰਜਾਬ ਵਿੱਚ 2 ਲੱਖ ਤੋਂ ਵੱਧ ਐਸ.ਸੀ. ਵਿਦਿਆਰਥੀਆਂ ਨੇ ਪੜ੍ਹਨਾ ਬੰਦ ਕਰ ਦਿੱਤਾ ਹੈ ਅਤੇ ਵਜ਼ੀਫੇ ਦੀ ਅਦਾਇਗੀ ਨਾ ਹੋਣ ਕਾਰਨ ਕਾਲਜਾਂ ਨੂੰ ਛੱਡਣ ਲਈ ਮਜਬੂਰ ਕੀਤਾ ਗਿਆ ਹੈ। ਜੇਕਰ ਇਹ ਸੱਚਮੁੱਚ ਸਹੀ ਹੈ ਤਾਂ ਇਹ ਐੱਸ.ਸੀ. ਦੇ ਵਿਦਿਆਰਥੀਆਂ ਦੇ ਸੰਵਿਧਾਨਕ ਅਧਿਕਾਰਾਂ ਦੀ ਘੋਰ ਨਿੰਦਣਯੋਗ ਉਲੰਘਣਾ ਹੋਵੇਗੀ ਅਤੇ ਉਹਨਾਂ ਨਾਲ ਘੋਰ ਬੇਇਨਸਾਫੀ ਹੋਵੇਗੀ। ਗਵਰਨਰ ਨੇ ਸੀਐਮ ਨੂੰ ਚਿੱਠੀ ਲਿਖ ਕੇ ਇਸ ਬਾਰੇ ਸਪੱਸ਼ਟੀਕਰਨ ਮੰਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button