Breaking NewsD5 specialEntertainmentNews

ਗਲੈਮਰਸ ਲੁੱਕ ’ਚ ਵੈਕਸੀਨ ਲਗਵਾਉਣ ਪਹੁੰਚੀ ਮਲਾਇਕਾ ਅਰੋੜਾ ਹੋਈ ਟ੍ਰੋਲ

ਮੁੰਬਈ  : ਅਦਾਕਾਰਾ ਮਲਾਇਕਾ ਅਰੋੜਾ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੀ ਹੈ। ਅਦਾਕਾਰਾ ਦੀ ਹਾਲ ਹੀ ’ਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਟੀਕਾਕਰਨ ਕੇਂਦਰ ਤੋਂ ਟੀਕਾ ਲਗਵਾਉਣ ਤੋਂ ਬਾਅਦ ਆਪਣੀ ਕਾਰ ਵੱਲ ਵਧਦੀ ਹੋਈ ਦਿਖਾਈ ਦੇ ਰਹੀ ਹੈ। ਵੀਡੀਓ ’ਚ ਅਦਾਕਾਰਾ ਕਾਲੇ ਜੌਗਰਸ ਤੇ ਜੈਕਟ ਪਹਿਨੀ ਹੋਈ ਦਿਖ ਰਹੀ ਹੈ। ਜਿਵੇਂ ਹੀ ਮਲਾਇਕਾ ਕੇਂਦਰ ਤੋਂ ਬਾਹਰ ਆਉਂਦੀ ਹੈ, ਉਸ ਦੇ ਸਾਰੇ ਪ੍ਰਸ਼ੰਸਕ ਤੇ ਫੋਟੋਗ੍ਰਾਫਰ ਉਸ ਨੂੰ ਘੇਰ ਲੈਂਦੇ ਹਨ। ਮਲਾਇਕਾ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਬਾਦਲਾਂ ਦੇ ਸਿੱਟ ਅੱਗੇ ਪੇਸ਼ ਹੋਣ ਦਾ ਸੱਚ ! ਜਥੇਦਾਰ ਨੇ ਕੀਤੇ ਵੱਡੇ ਖੁਲਾਸੇ ! ਛਿੜੀ ਨਵੀਂ ਚਰਚਾ D5 Channel Punjabi

ਇਸ ਵੀਡੀਓ ਨੂੰ ਸਟਾਰ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ। ਤਕਰੀਬਨ 6 ਘੰਟੇ ਪਹਿਲਾਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ 2 ਲੱਖ ਤੋਂ ਵੱਧ ਵਾਰ ਵੇਖਿਆ ਜਾ ਚੁੱਕਾ ਹੈ। ਜਿਥੇ ਅਦਾਕਾਰਾ ਦੇ ਸਾਰੇ ਪ੍ਰਸ਼ੰਸਕ ਉਸ ਦੀ ਦਿੱਖ ਦੀ ਪ੍ਰਸ਼ੰਸਾ ਕਰ ਰਹੇ ਹਨ, ਉਥੇ ਬਹੁਤ ਸਾਰੇ ਲੋਕ ਹਨ, ਜੋ ਉਸ ਨੂੰ ਟ੍ਰੋਲ ਕਰਨ ਤੋਂ ਪਿੱਛੇ ਨਹੀਂ ਹੱਟ ਰਹੇ।ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਮਲਾਇਕਾ ਨੇ ਬਹੁਤ ਬੋਲਡ ਡਰੈੱਸ ਪਹਿਨੀ ਹੋਈ ਹੈ। ਇਸ ਕਾਰਨ ਬਹੁਤ ਸਾਰੇ ਲੋਕ ਉਸ ਨੂੰ ਟ੍ਰੋਲ ਕਰ ਰਹੇ ਹਨ। ਮਲਾਇਕਾ ਨੂੰ ਟਰੋਲ ਕਰਦੇ ਸਮੇਂ ਇਕ ਯੂਜ਼ਰ ਲਿਖਦਾ ਹੈ, ‘ਟੀਕਾ ਜਾਂ ਜਿਮ ਕਰਨ ਗਈ ਸੀ।’ ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, ‘ਟੀਕਾ ਲਗਵਾਉਣ ਜਾਂ ਸਰੀਰ ਨੂੰ ਦਿਖਾਉਣ ਲਈ ਗਈ।’

 

View this post on Instagram

 

A post shared by Viral Bhayani (@viralbhayani)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button