Breaking NewsD5 specialIndiaInternationalNewsTop News

ਗਲਾਸਗੋ ਪਹੁੰਚਣ ’ਤੇ Modi ਦਾ ਵਿਰੋਧ

ਗਲਾਸਗੋ: ਭਾਰਤ ਦੇ ਪ੍ਰਧਾਨ ਮੰਤਰੀ Narendra Modi ਸਕਾਟਲੈਂਡ ਦੇ ਗਲਾਸਗੋ ਸ਼ਹਿਰ ਵਿੱਚ ਪਹੁੰਚੇ।ਦੱਸ ਦਈਏ ਕਿ Narendra Modi 31 ਅਕਤੂਬਰ ਤੋਂ 12 ਨਵੰਬਰ ਤੱਕ ਹੋਣ ਵਾਲੀ ਕਾਨਫ਼ਰੰਸ ਵਿੱਚ ਭਾਗ ਲੈਣਗੇ, ਸੰਯੁਕਤ ਰਾਸ਼ਟਰ ਦੀ ਵਾਤਾਵਰਨ ਸਬੰਧੀ ਹੋਣ ਵਾਲੀ ਇਹ 26ਵੀਂ ਕਾਨਫ਼ਰੰਸ ਹੈ।

🔴 LIVE🔴ਮੁੱਖ ਮੰਤਰੀ ਚੰਨੀ LIVE, ਵੰਡੇ ਨਿਯੁਕਤੀ ਪੱਤਰ, ਲਿਆ ਵੱਡਾ ਫੈਸਲਾ

ਗਲਾਸਗੋ ਪਹੁੰਚਣ ’ਤੇ ਪ੍ਰਧਾਨ ਮੰਤਰੀ Narendra Modi ਦਾ ਪੰਜਾਬੀ ਭਾਈਚਾਰੇ ਨੇ ਜ਼ਬਰਦਸਤ ਵਿਰੋਧ ਕੀਤਾ।ਪੰਜਾਬੀ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪ੍ਰਧਾਨ ਮੰਤਰੀ Narendra Modi ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ।ਵਿਰੋਧ ਪ੍ਰਦਰਸ਼ਨ ਕਰ ਰਹੇ ਪੰਜਾਬੀਆਂ ਵੱਲੋਂ Modi ਨੂੰ 3 ਨਵੇਂ ਖੇਤੀ ਕਾਨੂੰਨ ਵਾਪਿਸ ਲੈਣ ਦੀ ਮੰਗ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button