Breaking NewsD5 specialEntertainmentIndiaNewsTop News

ਗਣਤੰਤਰ ਦਿਵਸ ਹਿੰਸਾ : ਦੀਪ ਸਿੱਧੂ ਨੂੰ ਅੱਜ ਲਾਲ ਕਿਲ੍ਹੇ ‘ਤੇ ਲਿਜਾ ਸਕਦੀ ਹੈ ਕ੍ਰਾਈਮ ਬ੍ਰਾਂਚ ਟੀਮ

ਨਵੀਂ ਦਿੱਲੀ : ਗਣਤੰਤਰ ਦਿਵਸ ਹਿੰਸਾ ਅਤੇ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਦੇ ਮਾਮਲੇ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਆਰੋਪੀ ਦੀਪ ਸਿੱਧੂ ਨੂੰ ਅੱਜ ਕ੍ਰਾਈਮ ਬ੍ਰਾਂਚ ਦੀ ਟੀਮ ਲਾਲ ਕਿਲ੍ਹੇ ‘ਤੇ ਲਿਜਾ ਸਕਦੀ ਹੈ। ਜਿੱਥੇ  ਪੁਲਿਸ ਦੇ ਅਧਿਕਾਰੀ ਉਨ੍ਹਾਂ ਦੋਵਾਂ ਤੋਂ ਘਟਨਾਕ੍ਰਮ ਦਾ ਪੂਰਾ ਵੇਰਵਾ ਲੈਣਗੇ।

🔴LIVE| ਸੁਪਰੀਮ ਕੋਰਟ ਦਾ ਮੋਦੀ ਨੂੰ ਝਟਕਾ! 6 ਹਫ਼ਤਿਆਂ ਦਾ ਦਿੱਤਾ ਸਮਾਂ!ਹੁਣ ਰਾਸ਼ਟਰਪਤੀ ਨੂੰ ਲੈਣਾ ਪਵੇਗਾ ਵੱਡਾ ਫੈਸਲਾ!

ਸੂਤਰਾਂ ਮੁਤਾਬਕ ਦਿੱਲੀ ਪੁਲਿਸ ਕ੍ਰਾਇਮ ਬ੍ਰਾਂਚ ਦੀ SIT ਟੀਮ ਲਾਲ ਕਿਲ੍ਹਾ ਹਿੰਸਾ ਦੇ ਦੋਵੇਂ ਆਰੋਪੀ ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਲਾਲ ਕਿਲ੍ਹੇ ਤੇ ਲਿਜਾ ਕੇ ਘਟਨਾ ਦੀ ਸ਼ੁਰੁਆਤ ਤੋਂ ਲੈ ਕੇ ਅਖੀਰ ਤੱਕ ਹੋਈ ਘਟਨਾ ਦਾ ਸੀਕੁਐਂਸ ਪੁੱਛ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button