ਗਣਤੰਤਰ ਦਿਵਸ ਹਿੰਸਾ: ਆਰੋਪੀ ਲੱਖਾ ਸਿਧਾਨਾ ਨੇ 23 ਫਰਵਰੀ ਨੂੰ ਬਠਿੰਡਾ ‘ਚ ਬੁਲਾਈ ਜਨਤਕ ਮੀਟਿੰਗ

ਚੰਡੀਗੜ੍ਹ : ਗਣਤੰਤਰ ਦਿਵਸ ‘ਤੇ ਰਾਸ਼ਟਰੀ ਰਾਜਧਾਨੀ ‘ਚ ਹਿੰਸਾ ਭੜਕਾਉਣ ਦੇ ਇਲਜ਼ਾਮ ‘ਚ ਦਿੱਲੀ ਪੁਲਿਸ ਵਲੋਂ ਇੱਛਤ ਲੱਖਾ ਸਿਧਾਨਾ ਨੇ ਕਿਸਾਨਾਂ ਦੇ ਪੱਖ ‘ਚ 23 ਫਰਵਰੀ ਨੂੰ ਬਠਿੰਡਾ ਵਿੱਚ ਨਤਕ ਮੀਟਿੰਗ ਬੁਲਾਈ ਹੈ। ਲੱਖਾ ਨੇ ਸ਼ਨੀਵਾਰ ਨੂੰ ਸੋਸ਼ਲ ਮੀਡਿਆ ‘ਤੇ ਆਈ ਇੱਕ ਵੀਡੀਓ ਵਿੱਚ ਲੋਕਾਂ ਨਾਲ ਇਸ ਪ੍ਰੋਗਰਾਮ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਕਿਸਾਨੀ ਸਟੇਜ ‘ਤੇ ਖੁਸ਼ਖਬਰੀ ਦੇਣ ਆਇਆ ਹਾਈਕੋਰਟ ਦਾ ਵਕੀਲ!ਸੁਣ ਕਿਸਾਨਾਂ ਦੇ ਆਏ ਸਾਹ ‘ਚ ਸਾਹਕਾਨੂੰਨ ਦਾ ਕੱਢਤਾ ਹੱਲ!
ਸਿਧਾਨਾ ਨੇ ਵੀਡੀਓ ਵਿੱਚ ਕਿਹਾ, ‘ਅਸੀ ਪਿਛਲੇ 7 ਮਹੀਨਾ ਤੋਂ ਪ੍ਰਦਰਸ਼ਨ ਕਰ ਰਹੇ ਹਾਂ। ਹੁਣ ਇਹ ਪ੍ਰਦਰਸ਼ਨ ਸਿਖਰ ‘ਤੇ ਹੈ ਅਤੇ ਇਸ ਸੰਬੰਧ ‘ਚ ਅਸੀਂ 23 ਫਰਵਰੀ ਨੂੰ ਬਠਿੰਡੇ ਦੇ ਮੇਹਰਾਜ ਪਿੰਡ ‘ਚ ਵੱਡਾ ਪ੍ਰੋਗਰਾਮ ਆਯੋਜਿਤ ਕਰ ਰਹੇ ਹਾਂ।’ ਮੈਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਰਹਿਣ ਵਾਲੇ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਲੱਖਾਂ ਦੀ ਗਿਣਤੀ ‘ਚ ਇਸ ਵਿੱਚ ਸ਼ਾਮਿਲ ਹੋਣ, ਤਾਂਕਿ ਕੇਂਦਰ ਨੂੰ ਪਤਾ ਚੱਲ ਸਕੇ ਕਿ ਨੌਜਵਾਨ ਹਤਾਸ਼ ਨਹੀਂ ਹੈ, ਸਗੋਂ ਤਿਆਰ ਹੈ। ਆਪਣੀ ਆਖਰੀ ਸਾਹ ਤੱਕ ਅਸੀ ਉਨ੍ਹਾਂ ਦੇ ਲਈ ਲੜਾਂਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




