Breaking NewsD5 specialNewsPress ReleasePunjabTop News

ਖੇਲੋ ਇੰਡੀਆ ਗੇਮਜ਼ ਲਈ ਪੰਜਾਬ ਦੀ ਹਾਕੀ ਟੀਮ ਦੇ ਟਰਾਇਲ ਹੁਣ 8 ਨਵੰਬਰ ਨੂੰ

ਚੰਡੀਗੜ੍ਹ:ਹਰਿਆਣਾ ਵਿੱਚ 5 ਫਰਵਰੀ ਤੋਂ 14 ਫਰਵਰੀ 2022 ਤੱਕ ਹੋਣ ਵਾਲੀਆਂ ਖੇਲੋ ਇੰਡੀਆ ਗੇਮਜ਼ ਅੰਡਰ 18 (ਲੜਕੇ ਤੇ ਲੜਕੀਆਂ) ਲਈ ਪੰਜਾਬ ਸੂਬੇ ਦੀਆਂ ਹਾਕੀ ਟੀਮਾਂ (ਲੜਕੇ ਤੇ ਲੜਕੀਆਂ) ਲਈ ਚੋਣ ਟਰਾਇਲ 8 ਨਵੰਬਰ 2021 ਨੂੰ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਸਵੇਰੇ 11 ਵਜੇ ਹੋਣਗੇ।
ਇਹ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਪਰਮਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਹ ਟਰਾਇਲ ਪਹਿਲਾਂ 6 ਨਵੰਬਰ ਨੂੰ ਹੋਣੇ ਸਨ ਪ੍ਰੰਤੂ ਹੁਣ ਇਹ ਟਰਾਇਲ 8 ਨਵੰਬਰ ਨੂੰ ਹੋਣਗੇ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button