Breaking NewsD5 specialIndiaNewsPoliticsPunjab

ਆਪ ‘ਚ ਸ਼ਾਮਲ ਹੋ ਸਕਦੈ ਵੱਡਾ ਕਾਂਗਰਸੀ ਲੀਡਰ !

ਚੰਡੀਗੜ੍ਹ : ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕਾਫ਼ੀ ਸਮੇਂ ਤੋਂ ਕੁਝ ਸਿੱਖ ਜੱਥੇਬੰਦੀਆਂ ਦੇ ਵਿਰੋਧ ਦੇ ਕਾਰਨ ਵਿਵਾਦਾਂ ‘ਚ ਘਿਰੇ ਹੋਏ ਹਨ। ਉਨ੍ਹਾਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ ਅੱਜ ਤੋਂ ਬਾਅਦ ਦੇਸ਼ਾਂ – ਵਿਦੇਸ਼ਾਂ ‘ਚ ਜੋ ਧਾਰਮਿਕ ਸਟੇਜਾਂ ਲਗਾ ਕੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਹੈ, ਉਹ ਛੱਡ ਦਿੱਤਾ ਹੈ। ਫੈਸਲਾ ਉਨ੍ਹਾਂ ਨੇ ਕਿਉਂ ਲਿਆ, ਇਸ ਸੰਬੰਧਿਤ ਉਹ ਜ਼ਲਦ ਹੀ ਵੀਡੀਓ ਜਾਰੀ ਕੇ ਸੰਗਤਾਂ ਦੇ ਰੂ – ਬ – ਰੂ ਹੋਣਗੇ।

Aap | Punjab | Big News | Senior Congress Leader Will Join Aap !

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾਉਣ ਅਤੇ ਸ਼੍ਰੋਮਣੀ ਅਕਾਲੀ ਦਲ 1920 ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਲੋਂ ‘ਲੋਕ ਬਚਾਓ-ਪੰਜਾਬ ਬਚਾਓ’ ਦੇ ਨਾਅਰੇ ਹੇਠ ਪਿੰਡ ਠੱਠੀਆਂ ਮਹੰਤਾਂ ਵਿਖੇ ਅੱਜ ਜ਼ਿਲਾ ਪੱਧਰੀ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਟਕਸਾਲੀ ਦੋ-ਫਾੜ ਨਜ਼ਰ ਆਏ। ਡਾ.ਰਤਨ ਸਿੰਘ ਅਜਨਾਲਾ ਉੱਥੇ ਨਜ਼ਰ ਨਹੀਂ ਆਏ ਤੇ ਪਰਮਿੰਧਰ ਸਿੰਘ ਢੀਂਡਸਾ ਵੀ ਨਹੀਂ ਦਿਖੇ।

ਬ੍ਰਹਮਪੁਰਾ ਨੇ ਬਾਦਲਾਂ ਨੂੰ ਬੱਸ ਇਕ ਗ਼ਾਲ ਨੀ ਕੱਢੀ, 82 ਦੀ ਉਮਰ ‘ਚ 28 ਵਾਲੀ ਬੜ੍ਹਕ | Brahampura Vs Badal

ਇੱਕ ਅਖਬਾਰ ਦੀ ਰਿਪੋਰਟ ਅਨੁਸਰ ਪੰਜਾਬ ‘ਚੋਂ ਕਾਂਗਰਸ ਦਾ ਵੱਡਾ ਲੀਡਰ ਆਮ ਆਦਮੀ ਦਾ ਪੱਲਾ ਫੜ੍ਹ ਸਕਦਾ ਹੈ। ਉਹ ਕੌਣ ਹੋ ਸਕਦਾ ਹੈ ਉਸਦਾ ਜ਼ਲਦ ਹੀ ਸਾਮਹਣੇ ਆ ਸਕਦਾ ਹੈ। ਆਪ ਨੇ ਅੱਖ ਨਵਜੋਤ ਸਿੰਘ ਸਿੱਧੂ ਤੇ ਰੱਖੀ ਹੋਈ ਦੱਸੀ ਜਾ ਰਹੀ ਹੈ। ਉੱਥੇ ਹੀ ਕਾਂਗਰਸ ‘ਚ ਬੈਠੇ ਇੱਕ ਚੋਟੀ ਦੇ ਨੇਤਾ ਜੋ ਕਈ ਵਾਰ ਵਿਧਾਇਕ ਤੇ ਕਾਂਗਰਸ ਦੀਆਂ ਸਰਕਾਰਾਂ ਵਿੱਚ ਕੈਬਨਿਟ ਮੰਤਰੀ ਰਹੇ ਹਨ। ਉਸ ਤੇ ਆਪ ਵਾਲਿਆ ਦੀ ਤਿਰਛੀ ਨਜ਼ਰ ਹੈ, ਜੇਕਰ ਉਸ ਕਾਂਗਰਸੀ ਨੇਤਾ ਦਾ ਇਸ ਸਾਲ ਵੀ ਕੋਈ ਨੰਬਰ ਨਾ ਲੱਗਾ ਤਾਂ ਫਿਰ ਆਮ ਆਦਮੀ ਪਾਰਟੀ ਦੀ ਗੱਡੀ ਚੜ੍ਹ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button