Breaking NewsD5 specialNewsPunjabTop News

ਖੇਮਕਰਨ ‘ਚ ਸਕੂਲ ਵੈਨ ਦੇ ਹੇਠਾਂ ਆ ਕੇ 6 ਸਾਲਾ ਬੱਚੇ ਦੀ ਮੌਤ

ਖੇਮਕਰਨ : ਪਿੰਡ ਦੂਹਲ ‘ਚ ਇੱਕ ਨਿੱਜੀ ਸਕੂਲ ਦੀ ਵੈਨ ਦੇ ਹੇਠਾਂ ਆਉਣ ਨਾਲ ਉਸੇ ਸਕੂਲ ‘ਚ ਪੜ੍ਹਨ ਵਾਲੇ ਨਰਸਰੀ ਕਲਾਸ ਦੇ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੱਚਾ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਸਕੂਲ ਤੋਂ ਵਾਪਸ ਆ ਰਿਹਾ ਸੀ, ਜਦੋਂ ਉਹ ਸਕੂਲ ਤੋਂ ਵਾਪਸ ਆਇਆ ਤਾਂ ਵੈਨ ਤੋਂ ਹੇਠਾਂ ਉਤੱਰਿਆ ਅਤੇ ਉਸੇ ਵੈਨ ਦੇ ਪਹੀਏ  ਦੇ ਹੇਠਾਂ ਆ ਗਿਆ। ਇਸ ਹਾਦਸੇ ਨਾਲ ਪਰਿਵਾਰ ਦਾ ਰੋ – ਰੋ ਕੇ ਬੁਰਾ ਹਾਲ ਹੈ।

Sardool Sikander ਦੇ ਆਖਰੀ ਪੱਲ!ਕਿਵੇਂ ਗਮਾਂ ’ਚ ਹੋਏ ਤਬਦੀਲ

ਉਥੇ ਹੀ ਇੱਕ ਹੋਰ ਬੱਚਾ ਵੀ ਵੈਨ ਦੇ ਹੇਠਾਂ ਆ ਗਿਆ ਹਾਲਾਂਕਿ ਬੱਚਾ ਜ਼ਖਮੀ ਹੈ ਅਤੇ ਉਸਦੀ ਜਾਨ ਬਚ ਗਈ ਹੈ। ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਸਕੂਲ ਵੈਨ ਉਸੇ ਪਿੰਡ ਦੀ ਹੈ ਅਤੇ ਉਸਦੀ ਹਾਲਤ ਚੰਗੀ ਨਹੀਂ ਸੀ। ਚਾਲਕ  ਦੇ ਵਾਰ – ਵਾਰ ਕਹਿਣ ‘ਤੇ ਵੀ ਠੀਕ ਨਹੀਂ ਕਰਵਾਇਆ ਸੀ।  ਫਿਲਹਾਲ ਪੁਲਿਸ ਨੇ ਇਸ ਮਾਮਲੇ ‘ਚ ਕੋਈ ਕੇਸ ਦਰਜ ਨਹੀਂ ਕੀਤਾ ਹੈ ਅਤੇ ਨਾ ਹੀ ਕੋਈ ਕਾਨੂੰਨੀ ਕਾਰਵਾਈ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button