SportsBreaking NewsD5 specialNewsPunjabTop News

ਖੇਡ ਜਗਤ ‘ਚ ਸੋਗ ਦੀ ਲਹਿਰ, ਨੈਸ਼ਨਲ ਗਨ ਸ਼ੂਟਰ Khushseerat ਨੇ ਕੀਤਾ ਸੁਸਾਇਡ

ਫਰੀਦਕੋਟ : ਖੇਡ ਜਗਤ ‘ਚ ਆਪਣੀ ਕਾਬਲੀਅਤ ਦੇ ਦਮ ‘ਤੇ ਅਲੱਗ ਪਹਿਚਾਣ ਬਣਾਉਣ ਵਾਲੀ ਨੈਸ਼ਨਲ ਗਨ ਸ਼ੂਟਰ ਖੁਸ਼ਸੀਰਤ ਨਾਲ ਜੁੜੀ ਬੁਰੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਖੁਸ਼ਸੀਰਤ ਨੇ ਆਤਮਹੱਤਿਆ ਕਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਮੁਤਾਬਕ ਖੁਸ਼ਸੀਰਤ ਵੱਲੋਂ ਇਹ ਕਦਮ ਇਸ ਕਾਰਨ ਚੁੱਕਿਆ ਗਿਆ ਕਿਉਂਕਿ ਉਹ ਇਸ ਸਾਲ ਕੋਈ ਮੈਡਲ ਨਾ ਮਿਲਣ ਤੋਂ ਪ੍ਰੇਸ਼ਾਨ ਸੀ।

ਸੁਖਬੀਰ ਨੇ ਪੱਟਿਆ ਵੱਡਾ ਲੀਡਰ, ਹਿੱਲੀ ਸਿਆਸਤ, ਸਰਕਾਰ ਪੱਕੀ ? ਵਿਰੋਧੀਆਂ ਨੂੰ ਝਟਕਾ D5 Channel Punjabi

ਦੱਸ ਦਈਏ ਕਿ ਖੁਸ਼ਸੀਰਤ ਨੇ ਪਿਛਲੇ ਸਾਲ ਨੈਸ਼ਨਲ ‘ਚ 11 ਗੋਲਡ ਮੈਡਲ ਆਪਣੇ ਨਾਮ ਕੀਤੇ ਸਨ। ਫਰੀਦਕੋਟ ‘ਚ ਹਰਿੰਦਰਾ ਨਗਰ ਦੀ ਰਹਿਣ ਵਾਲੀ 17 ਸਾਲਾ ਖੁਸ਼ਸੀਰਤ ਸਵੀਮਿੰਗ ‘ਚ ਵੀ ਗੋਲਡ ਮੈਡਲ ਹਾਸਲ ਕਰ ਚੁੱਕੀ ਹੈ। ਖੁਸ਼ਸੀਰਤ ਵੱਲੋਂ ਚੁੱਕੇ ਜਾਣ ਵਾਲੇ ਇਸ ਕਦਮ ਨਾਲ ਖੇਡ ਜਗਤ ‘ਚ ਦੁੱਖ ਦੀ ਲਹਿਰ ਦੌੜ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button