Breaking NewsD5 specialNewsSportsTop News
ਕ੍ਰਿਕਟਰ ਯੁਵਰਾਜ ਸਿੰਘ ਦੇ ਖਿਲਾਫ਼ FIR ਦਰਜ਼, ਜਾਣੋ ਕਿ ਹੈ ਮਾਮਲਾ
ਨਵੀਂ ਦਿੱਲੀ : ਕ੍ਰਿਕਟਰ ਯੁਵਰਾਜ ਸਿੰਘ ਦੇ ਖਿਲਾਫ਼ ਹਿਸਾਰ ਦੇ ਹਾਂਸੀ ਥਾਣਾ ਪੁਲਿਸ ਨੇ ਯੁਵਰਾਜ ਸਿੰਘ ਦੇ ਖਿਲਾਫ਼ ਐਸਸੀ-ਐਸਟੀ ਐਕਟ ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ।
ਖ਼ਤਮ ਹੋਈਆਂ ਵੋਟਾਂ ,ਹੁਣ ਹੋਵੇਗਾ ਪੰਜਾਬ ‘ਚ ਏਹ ਕੰਮ, ਦੇਖੋ ਅੱਗੇ ਕੀ ਬਣਦਾ ?
ਦੱਸ ਦਈਏ, ਪਿਛਲੇ ਸਾਲ ਇੱਕ ਜੂਨ ਨੂੰ ਸੋਸ਼ਲ ਮੀਡੀਆ ‘ਤੇ ਕ੍ਰਿਕਟਰ ਰੋਹੀਤ ਸ਼ਰਮਾ ਅਤੇ ਯੁਵਰਾਜ ਸਿੰਘ ਦੇ ਵਿਚ ਗੱਲਬਾਤ ਦੀ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ‘ਚ ਯੁਵਰਾਜ ਸਿੰਘ ਨੇ ਅਨੁਸੂਚੀਤ ਸਮਾਜ ‘ਤੇ ਇੱਕ ਅਸ਼ਲੀਲ ਅਤੇ ਅਪਮਾਨਜਨਕ ਟਿੱਪਣੀ ਕੀਤੀ ਸੀ। ਇਸ ‘ਤੇ ਬਹੁਤ ਹੰਗਾਮਾ ਹੋਇਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.