Breaking NewsD5 specialNewsSports

ਕੋਹਲੀ ਨੇ ਹਾਸਲ ਕੀਤਾ ਖਾਸ ਮੁਕਾਮ, ਆਈਸੀਸੀ ਨੇ ਦਿੱਤੀ ਵਧਾਈ

ਨਵੀਂ ਦਿੱਲੀ  :  ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੱਕ ਹੋਰ ਵੱਡੀ ਉਪਲਬਧੀ ਆਪਣੇ ਨਾਮ ਕੀਤੀ ਹੈ। ਉਹ ਸੋਮਵਾਰ ਨੂੰ ਸੋਸ਼ਲ ਨੈਟਵਰਕਿੰਗ ਪਲੇਟਫਾਰਮ ਇੰਸਟਾਗ੍ਰਾਮ ‘ਤੇ 100 ਮਿਲੀਅਨ ਫਾਲੋਅਰਸ ਪਾਉਣ ਵਾਲੇ ਦੁਨੀਆ  ਦੇ ਪਹਿਲੇ ਕ੍ਰਿਕੇਟਰ ਬਣ ਗਏ ਹੈ। ਵਿਰਾਟ ਕੋਹਲੀ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਵੀ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਹੈ। ਕੋਹਲੀ ਇੰਸਟਾਗ੍ਰਾਮ ‘ਤੇ ਲਗਾਤਾਰ ਐਕਟਿਵ ਰਹਿੰਦੇ ਹਨ।

BREAKING-ਸਦਮੇ ‘ਚ ਪ੍ਰਧਾਨ ਮੰਤਰੀ ਮੋਦੀ,ਲੱਗਿਆ ਵੱਡਾ ਝਟਕਾ,ਪ੍ਰਧਾਨ ਨਾਲ ਵਾਪਰਿਆ ਭਾਣਾ

ਆਪਣੇ ਜਿਮ ਦੀਆਂ ਵੀਡੀਓਜ਼ ਦੇ ਨਾਲ, ਉਹ ਇੰਸਟਾਗ੍ਰਾਮ ‘ਤੇ ਕਈ ਸ਼ਾਨਦਾਰ ਵੀਡੀਓਜ਼ ਅਤੇ ਫੋਟੋਆਂ ਸ਼ੇਅਰ ਕਰਦੇ ਰਹਿੰਦੇ ਹਨ। ਆਈਸੀਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਸੈਲੇਬ੍ਰਿਟੀਜ਼ ਦੀਆਂ ਤਸਵੀਰਾਂ ਹਨ ਜਿਨ੍ਹਾਂ ਦੇ ਵਿਰਾਟ ਕੋਹਲੀ ਤੋਂ ਇਲਾਵਾ 100 ਮਿਲੀਅਨ ਫੋਲੋਅਰਸ ਹਨ। ਦੱਸ ਦੇਈਏ ਕਿ ਵਿਰਾਟ ਕੋਹਲੀ ਇੰਸਟਾਗ੍ਰਾਮ ‘ਤੇ 100 ਮਿਲੀਅਨ ਫੋਲੋਅਰਸ ਲੈਣ ਵਾਲੇ ਵਿਸ਼ਵ ਦੇ ਪਹਿਲੇ ਕ੍ਰਿਕਟਰ ਹਨ। ਵਿਰਾਟ ਕੋਹਲੀ ਤੋਂ ਇਲਾਵਾ ਇਸ ਕਲੱਬ ਵਿੱਚ ਕੁਝ ਵੱਡੇ ਸੁਪਰਸਟਾਰ ਹੀ ਹਨ।

 

View this post on Instagram

 

A post shared by ICC (@icc)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button