Breaking NewsD5 specialIndiaNewsPoliticsPunjab

ਕੋਰ ਕਮੇਟੀ ‘ਚ Sukhbir Badal ਦੇ ਚਮਚੇ, ਬਾਦਲਾਂ ਦੇ ਬੰਦੇ ਨਾ ਸੁਣਨ ਇਹ ਭਾਸ਼ਣ, Dhindsa ਦਾ ਚੈਲੰਜ

ਤਰਨਤਾਰਨ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾਉਣ ਅਤੇ ਸ਼੍ਰੋਮਣੀ ਅਕਾਲੀ ਦਲ 1920 ਦੀ ਹੋਂਦ ਬਰਕਰਾਰ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੁਆਰਾ ਬੀਤੇ ਦਿਨ ‘ਲੋਕ ਬਚਾਓ – ਪੰਜਾਬ ਬਚਾਓ ਨਾਅਰੇ ਹੇਠ ਪਿੰਡ ਠੱਠੀਆ ਮਹੰਤਾ ‘ਚ ਮਾਝੇ ਦੇ ਜਰਨੈਲ ਜਾਣੇ ਜਾਂਦੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਪਿੰਡ ਸਤਿਕਾਰ ਪੈਲਸ ਠੱਠੀਆਂ ਮਹੰਤਾਂ ਵਿਖੇ ਅੱਜ ਜ਼ਿਲ੍ਹਾ ਪਧਰੀ ਰੈਲੀ ਦਾ ਆਯੋਜਨ ਕੀਤਾ ਗਿਆ।

ਕੋਰ ਕਮੇਟੀ ‘ਚ Sukhbir Badal ਦੇ ਚਮਚੇ, ਬਾਦਲਾਂ ਦੇ ਬੰਦੇ ਨਾ ਸੁਣਨ ਇਹ ਭਾਸ਼ਣ, Dhindsa ਦਾ ਚੈਲੰਜ

ਉਨ੍ਹਾਂ ਨੇ ਕਿਹਾ ਕਿ ਉਹ ਬਾਦਲ ਪਰਿਵਾਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਵਾਉਣ ਲਈ ਕੰਮ ਕਰ ਰਹੇ ਹਨ ਅਤੇ 1920 ਵਾਲਾ ਅਕਾਲੀ ਦਲ ਕਾਇਮ ਕਰਨ ਤੱਕ ਚੁਪ ਨਹੀਂ ਬੈਠਣਗੇ। ਸਾਬਕਾ ਸਪੀਕਰ ਅਤੇ ਅਕਾਲੀ ਦਲ ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਕਿਹਾ ਕਿ ਇਸ ਸ਼ੁਭਕਾਰਜ ‘ਚ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਬਾਬਾ ਸਾਹਿਬ ਸਿੰਘ ਬੇਦੀ, ਐਚ. ਐਸ. ਫੂਲਕਾ, ਬੈਂਸ ਭਰਾ ਅਤੇ ਹੋਰ ਦਲ ਸਾਡੇ ਨਾਲ ਹਨ।

Aap | Punjab | Big News | Senior Congress Leader Will Join Aap !

ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠਿਆ ਦੀ ਗਲਤ ਨੀਤੀਆਂ ਨਾਲ ਸ਼੍ਰੋਮਣੀ ਅਕਾਲੀ ਦਲ 1920 ਲੱਗਭਗ ਖਤਮ ਹੋ ਚੁੱਕਿਆ ਹੈ। ਉਨ੍ਹਾਂ ਨੇ ਅਗਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਹਰੇਕ ਹਮਖਿਆਲੀ ਪਾਰਟੀ ਨਾਲ ਹੱਥ ਮਿਲਾਉਣ ਦੀ ਹਾਮੀ ਭਰੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button