ਕੋਰੋਨਾ ਵੈਕਸੀਨ ਲਗਵਾਉਂਦੇ ਹੋਏ ਸਪਾਟ ਹੋਈ ਕਿਰਨ ਖੇਰ, ਸੋਸ਼ਲ ਮੀਡੀਆ ‘ਤੇ ਉੱਡ ਰਹੀਆਂ ਮੌਤ ਦੀਆਂ ਅਫਵਾਹਾਂ

ਨਵੀਂ ਦਿੱਲੀ : ਅਦਾਕਾਰਾ ਅਤੇ ਬੀਜੇਪੀ ਸੰਸਦ ਮੈਂਬਰ ਕਿਰਨ ਖੇਰ ਕੈਂਸਰ ਨਾਲ ਜੰਗ ਲੜ ਰਹੀ ਹੈ। ਉਥੇ ਹੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਮੌਤ ਦੀਆਂ ਖਬਰਾਂ ਵੀ ਵਾਇਰਲ ਹੋ ਰਹੀਆਂ ਹਨ। ਅਜਿਹੇ ‘ਚ ਇਨ੍ਹਾਂ ਅਫਵਾਹਾਂ ‘ਤੇ ਲਗਾਮ ਲਗਾਉਣ ਲਈ ਕਿਰਨ ਖੇਰ ਆਪਣੇ ਆਪ ਸਪਾਟ ਹੋਈ, ਜਦੋਂ ਉਹ ਆਪਣੀ ਵੈਕਸੀਨ ਦੀ ਦੂਜੀ ਡੋਜ਼ ਲਗਵਾਉਣ ਆਈ।
🔴LIVE| ਸੁਪਰੀਮ ਕੋਰਟ ਦਾ ਮੋਦੀ ਨੂੰ ਝਟਕਾ,ਜਾਰੀ ਕੀਤਾ ਫਰਮਾਨ!ਕਿਸਾਨਾਂ ਨੇ ਭਜਾ-ਭਜਾ ਕੁੱਟੀ ਪੁਲਿਸ,ਘੇਰਿਆ ਮੰਤਰੀ!
ਅਨੁਪਮ ਨੇ ਇੰਸਟਾਗ੍ਰਾਮ ‘ਤੇ ਵੈਕਸੀਨ ਸੈਂਟਰ ਤੋਂ ਫੋਟੋਆਂ ਸ਼ੇਅਰ ਕੀਤੀਆਂ ਹਨ ਜਿਸ ‘ਚ ਉਹ ਪੂਰੇ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਹਨ। ਅਦਾਕਾਰ ਨੇ ਵੈਕਸੀਨ ਲਗਵਾਉਂਦੇ ਹੋਏ ਆਪਣਾ ਵੀਡੀਓ ਪਾਇਆ ਹੈ। ਇਸ ਤੋਂ ਬਾਅਦ ਫੋਟੋਆਂ ਦੀ ਕੜੀ ‘ਚ ਕਿਰਨ ਖੇਰ ਦੀ ਤਾਜ਼ਾ ਤਸਵੀਰ ਵੀ ਸਾਂਝਾ ਕੀਤੀ ਹੈ।
We got our 2nd vaccination done. Thank you #SisterAnnie #DrAfsa and @Nanavati_H for making it possible. 🙏Chanting #OmNamahShivay helped me and hopefully Mom, @KirronKherBJP, bhabhi @KherReema and brother @RajuKher1 also!! 🙏🌺😬 #MaskUp #StaySafe #GetVaccinated pic.twitter.com/bpb9yd2kab
— Anupam Kher (@AnupamPKher) May 7, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.