Breaking NewsD5 specialInternationalNewsSports

ਕੋਰੋਨਾ ਮਹਾਂਮਾਰੀ ਕਾਰਨ 2021 French Open ਇਕ ਹਫ਼ਤੇ ਲਈ ਰੱਦ

ਪੈਰਿਸ : ਫ੍ਰੈਂਚ ਓਪਨ ਦੇ ਪ੍ਰਬੰਧਕਾਂ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਇਹ ਟੈਨਿਸ ਟੂਰਨਾਮੈਂਟ ਇਕ ਹਫਤੇ ਦੀ ਦੇਰੀ ਨਾਲ ਸ਼ੁਰੂ ਹੋਵੇਗਾ। ਇਸ ਕਲੇ ਕੋਰਟ ਗ੍ਰੈਂਡ ਸਲੈਮ ਟੂਰਨਾਮੈਂਟ ਨੂੰ 23 ਮਈ ਤੋਂ ਸ਼ੁਰੂ ਹੋਣਾ ਸੀ ਪਰ ਪਹਿਲੇ ਦੌਰ ਦੇ ਮੈਚ ਹੁਣ 30 ਮਈ ਤੋਂ ਸ਼ੁਰੂ ਹੋਣਗੇ।

ਲਓ ਜੀ ! ਹੋ ਗਿਆ ਵੱਡਾ ਐਲਾਨ ! ਕਾਨੂੰਨ ਰੱਦ ਨਾ ਹੋਣ ‘ਤੇ ਹੋਊ ਆਹ ਕੰਮ ! ਕਿਸਾਨਾਂ ਨੇ ਕੇਂਦਰ ਦੀ ਵਧਾਈ ਚਿੰਤਾ !

ਫ੍ਰੈਂਚ ਟੈਨਿਸ ਮਹਾਸੰਘ ਨੇ ਕਿਹਾ ਕਿ ਇਹ ਫੈਸਲਾ ਟੂਰਨਾਮੈਂਟ ਦੇ ਸੁਰੱਖਿਅਤ ਮਾਹੌਲ ‘ਚ ਜ਼ਿਆਦਾ ਤੋਂ ਜ਼ਿਆਦਾ ਦਰਸ਼ਕਾਂ ਦੇ ਸਾਹਮਣੇ ਖੇਡੇ ਜਾਣ ਦੇ ਮੌਕੇ ਨੂੰ ਵਧਾਉਣ ਲਈ ਲਿਆ ਗਿਆ ਹੈ। ਪਿਛਲੇ ਸਾਲ ਟੂਰਨਾਮੈਂਟ ਨੂੰ ਇਸ ਸਿਹਤ ਸੰਕਟ ਦੇ ਕਾਰਨ ਸਤੰਬਰ ਤੱਕ ਤਬਦੀਲ ਕੀਤਾ ਗਿਆ ਸੀ, ਜਿਸ ‘ਚ ਦਰਸ਼ਕਾਂ ਦੀ ਗਿਣਤੀ 1,000 ਹਰ ਦਿਨ ਸੀਮਿਤ ਕਰ ਦਿੱਤੀ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button