ਕੋਰੋਨਾ ਦੇ ਭਿਆਨਕ ਰੂਪ ਨੇ ਇਸ ਕ੍ਰਿਕੇਟਰ ਦੀ ਮਾਂ ਅਤੇ ਭੈਣ ਦੀ ਲਈ ਜਾਨ
ਨਵੀਂ ਦਿੱਲੀ : ਦੇਸ਼ ਭਰ ‘ਚ ਕੋਰੋਨਾ ਵਾਇਰਸ ਦੇ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਪਰ ਇਸਦਾ ਕਹਿਰ ਘੱਟ ਹੋਣ ਦੀ ਬਜਾਏ ਵਧਦਾ ਜਾ ਰਿਹਾ ਹੈ। ਇਸ ‘ਚ ਭਾਰਤੀ ਮਹਿਲਾ ਕ੍ਰਿਕੇਟਰ ਵੇਦਾ ਕ੍ਰਿਸ਼ਨਮੂਰਤੀ ਦੇ ਘਰ ਤੋਂ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਕੋਰੋਨਾ ਵਾਇਰਸ ਨੇ ਨਾ ਸਿਰਫ ਉਨ੍ਹਾਂ ਦੀ ਮਾਂ ਸਗੋਂ ਭੈਣ ਤੱਕ ਦੀ ਜਾਨ ਵੀ ਲੈ ਲਈ। ਦਰਅਸਲ ਦੋ ਹਫਤੇ ਪਹਿਲਾਂ ਵੇਦਾ ਕ੍ਰਿਸ਼ਨਮੂਰਤੀ ਦੀ ਮਾਂ ਕੋਰੋਨਾ ਸੰਕਰਮਣ ਨਾਲ ਪੀੜਿਤ ਸਨ ਪਰ ਉਸ ਤੋਂ ਬਾਅਦ ਉਨ੍ਹਾਂ ਦੀ ਭੈਣ ਵੀ ਇਸਦੀ ਸ਼ਿਕਾਰ ਹੋ ਗਈ।
ਦੀਪ ਸਿੱਧੂ ਦਾ ਵੱਡਾ ਧਮਾਕਾ ! ਕਿਸਾਨ ਜਥੇਬੰਦੀਆਂ ਨੂੰ ਕਹੀ ਆਹ ਗੱਲ ! ਅੰਦੋਲਨ ‘ਚ ਹੋ ਸਕਦੀ ਹੈ ਐਂਟਰੀ !
ਇਸ ਭਿਆਨਕ ਮਹਾਮਾਰੀ ਨੇ ਵੇਦਾ ਕ੍ਰਿਸ਼ਨਮੂਰਤੀ ਤੋਂ ਉਨ੍ਹਾਂ ਦੀ ਭੈਣ ਅਤੇ ਮਾਂ ਨੂੰ ਹਮੇਸ਼ਾ – ਹਮੇਸ਼ਾ ਲਈ ਖੌਹ ਲਿਆ। ਜਾਣਕਾਰੀ ਲਈ ਦੱਸ ਦਈਏ ਕਿ 45 ਸਾਲ ਦਾ ਵਤਸਲਾ ਦਾ ਦੇਹਾਂਤ ਬੁੱਧਵਾਰ ਰਾਤ ਚਿੱਕਮੰਗਲੁਰੂ ਦੇ ਨਿਜੀ ਹਸਤਪਾਲ ‘ਚ ਹੋਇਆ। ਵੇਦਾ ਦੀ ਮਾਂ ਚੇਲੁਵੰਬਾ ਦੇਵੀ ਦਾ ਦੇਹਾਂਤ ਪਿਛਲੇ ਮਹੀਨੇ ਹੋਇਆ ਸੀ।
It is with great sadness that last night my family had to say goodbye to My Akka My family, my world has been rocked to its core. Appreciate all the messages and prayers . My thoughts with everyone going through these devastating times. Hold your loved ones tight and stay safe 🙏
— Veda Krishnamurthy (@vedakmurthy08) May 6, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.