ਕੋਈ ਇਹ ਕਿਵੇਂ ਕਹਿ ਸਕਦਾ ਹੈ ਕਿ ਸਭ ਤੋਂ ਵੱਡੇ ਅੰਦੋਲਨ ‘ਚ ਸਭ ਅਦਾਕਾਰ ਪੇਡ ਹਨ : ਮਿਆ ਖ਼ਲੀਫ਼ਾ

ਲੇਬਨਾਨ : ਅਮਰੀਕੀ ਸਾਬਕਾ ਐਡਲਟ ਸਟਾਰ ਮਿਆ ਖ਼ਲੀਫ਼ਾ ਨੇ ਮੰਗਲਵਾਰ ਨੂੰ ਟਵੀਟ ਕਰਕੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਵਿਦੇਸ਼ੀ ਹਸਤੀਆਂ ਨੂੰ ਭਾਰਤ ‘ਚ ਕਿਸਾਨ ਪ੍ਰਦਰਸ਼ਨਾਂ ਦੇ ਪੱਖ ‘ਚ ਟਵੀਟ ਕਰਨ ਲਈ ਭੁਗਤਾਨ ਕੀਤਾ ਜਾ ਰਿਹਾ ਹੈ।
ਭਗਵੰਤ ਮਾਨ ਨੇ ਪਾਰਲੀਮੈਂਟ ‘ਚ ਸਿਰਾ ਹੀ ਕਰਤਾ,ਮੋਦੀ ਵੱਲ ਨੂੰ ਹੋ ਗਿਆ ਸਿੱਧਾ!ਕਿਸਾਨਾਂ ਦਾ ਚੱਕ ਲਿਆ ਮੁੱਦਾ!
ਉਨ੍ਹਾਂ ਨੇ ਕਿਹਾ, ‘‘ਮੈਂ ਮਹਿਸੂਸ ਕੀਤਾ ਅਤੇ ਇਹ ਸਾਡੇ ਸੱਮਝ ਤੋਂ ਬਾਹਰ ਹੈ ਕਿ ਕੋਈ ਕਿਵੇਂ ਇਤਹਾਸ ‘ਚ ਸਭ ਤੋਂ ਵੱਡੇ ਪ੍ਰਦਰਸ਼ਨ ਦੇ ਬਾਰੇ ਇੰਨੀ ਅਸਾਨੀ ਨਾਲ ਦਾਅਵਾ ਕਰ ਸਕਦਾ ਹੈ ਕਿ ਸਾਰੇ ਪੇਡ ਅਦਾਕਾਰ ਹਨ। ਪਰ ਭਾਰਤ ‘ਚ 1 ਅਰਬ ਲੋਕ ਹਨ ਅਤੇ ਅਸੀਂ ਸਭ ਦੇ ਬਾਰੇ ਜਾਣ ਨਹੀਂ ਸਕਦੇ।’’
I realized it’s inconceivable for us to understand how one can so vehemently claim the largest protest EVER, in HISTORY, is all paid actors, but India has over 1 BILLION PEOPLE, and we can’t fathom that… (It tallies up to about the same amount of insane QAnon believers tho 😭)
— Mia K. (@miakhalifa) February 8, 2021
ਇਸ ਦੇ ਜਵਾਬ ਵਿਚ, ਨੇਟਿਜ਼ਨ ਦੇ ਇਕ ਹਿੱਸੇ ਨੇ ਉਸ ਦਾ ਸਮਰਥਨ ਕੀਤਾ, ਜਦਕਿ ਕਈਆਂ ਨੇ ਭਾਰਤ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਦੇਣ ਦੀ ਕੋਸ਼ਿਸ਼ ਕਰਨ ਲਈ ਉਨ੍ਹਾਂ ‘ਤੇ ਨਿਸ਼ਾਨਾ ਬਣਾਇਆ। ਭਾਰਤ ਵਿੱਚ ਕਿਸਾਨਾਂ ਦੇ ਅੰਦੋਲਨ ‘ਤੇ ਪ੍ਰਿਅੰਕਾ ਚੋਪੜਾ ਜੋਨਸ ਦੀ ਚੁੱਪੀ ‘ਤੇ ਸਵਾਲ ਚੁੱਕਣ ਦੇ ਇੱਕ ਦਿਨ ਬਾਅਦ ਮਿਆ ਨੇ ਇਹ ਟਵੀਟ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.