Breaking NewsD5 specialNewsPoliticsPunjab

ਕੈਪਟਨ ਨੂੰ ਯਾਦ ਹੀ ਆ ਗਏ ਕਿਸਾਨ, ਪੰਚਾਇਤੀ ਚੋਣਾਂ ਤੋਂ ਪਹਿਲਾਂ ਕਰਜਾ ਮੁਆਫ ਕਰਨ ਦਾ ਐਲਾਨ (ਵੀਡੀਓ)

ਅੱਜ ਤੋਂ ਸ਼ੁਰੂ ਹੋਵੇਗਾ ਸੂਬਾ ਸਰਕਾਰ ਦਾ ਕਿਸਾਨ ਕਰਜ਼ ਮੁਆਫ਼ੀ ਦਾ ਤੀਜਾ ਪੜਾਅ, ਅਬੋਹਰ ‘ਚ 86 ਹਜ਼ਾਰ ਲੋਕਾਂ ਦੇ ਖਾਤਿਆਂ ‘ਚ ਜਮਾਂ ਕਰਵਾਈ ਜਾਵੇਗੀ ਕਰਜ਼ੇ ਦੀ ਰਾਸ਼ੀ।

ਗੰਨਾ ਕਾਸ਼ਤਕਾਰਾਂ ਦੇ ਹੱਕ ‘ਚ ਨਿੱਤਰਿਆ ਅਕਾਲੀ ਦਲ, ਭੋਗਪੁਰ ‘ਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਧਰਨਾ ਦੇਣਗੇ ਅਕਾਲੀ ਵਰਕਰ।

Read Also ਸਿੱਧੂ ਦੀ ਧਮਕੀ, ਠੋਕਾਂਗਾ ਮਾਣਹਾਨੀ ਮੁਕੱਦਮਾ (ਵੀਡੀਓ)

ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਅਕਾਲੀ ਵਰਕਰਾਂ ਨੂੰ ਲਾਮਬੰਦ ਕਰਨ ਦਾ ਸਿਲਸਿਲਾ ਜਾਰੀ, ਨੌਰੰਗਾਬਾਦ ‘ਚ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨਗੇ ਬ੍ਰਹਮਪੁਰਾ।

ਸੀਬੀਆਈ ਚੀਫ ਅਲੋਕ ਵਰਮਾ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਅੱਜ, ਅਲੋਕ ਵਰਮਾ ਨੇ ਚੁੱਪਚਾਪ ਛੁੱਟੀ ‘ਤੇ ਭੇਜਣ ਖਿਲਾਫ਼ ਦਾਇਰ ਕੀਤੀ ਹੈ ਪਟੀਸ਼ਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button