Breaking NewsD5 specialIndiaNewsPoliticsPunjab

ਕੈਪਟਨ ‘ਤੇ ਹੋਵੇਗਾ 307 ਦਾ ਪਰਚਾ ਦਰਜ ? (ਵੀਡੀਓ)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਿਸਾਨਾਂ ਨੂੰ ਦੇਣਗੇ ਵੱਡਾ ਤੋਹਫਾ, ਮੋਦੀ ਉਤਰ ਪ੍ਰਦੇਸ਼ ਦੇ ਗੋਰਖਪੁਰ ‘ਚ ਕਰਨਗੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਸ਼ੁਰੂਆਤ, ਦੇਸ਼ ਦੇ ਇਕ ਕਰੋੜ ਤੋਂ ਜ਼ਿਆਦਾ ਛੋਟੇ ਕਿਸਾਨਾਂ ਦੇ ਖਾਤੇ ‘ਚ ਜਮਾਂ ਹੋਵੇਗੀ 2 ਹਜ਼ਾਰ ਦੀ ਪਹਿਲੀ ਕਿਸ਼ਤ।

ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦਾ ਅੰਮ੍ਰਿਤਸਰ ਦੌਰਾ ਅੱਜ, ਵਰਕਰਾਂ ਨਾਲ ਕਰਨਗੇ ਮੀਟਿੰਗ…ਅੰਮ੍ਰਿਤਸਰ ਸੀਟ ਲਈ ਮਜ਼ਬੂਤ ਉਮੀਦਵਾਰ ਦੀ ਚੋਣ ਬਾਰੇ ਹੋਵੇਗੀ ਚਰਚਾ।

Read Also ਕੈਪਟਨ ਦੇ ਮਹਿਲ ਮੂਹਰੇ ਲੱਗੇਗੀ ਕੁੱਤੇ ਤੇ ਡੰਗਰਾਂ ਦੀ ਲਾਈਨ?

ਚੰਡੀਗੜ ‘ਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕਰਨਗੇ ਰੈਲੀ ਦੀ ਅਗਵਾਈ, ਹਰਮੋਹਨ ਧਵਨ ਦੇ ਹੱਕ ‘ਚ ਕੀਤੀ ਜਾਵੇਗੀ ਰੈਲੀ, ਆਪ ਦੇ ਕਈ ਵੱਡੇ ਆਗੂ ਕਰਨਗੇ ਰੈਲੀ ‘ਚ ਸ਼ਿਰਕਤ।

ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਪਰਚਾ ਦਰਜ ਕਰਵਾਉਣ ਦੀ ਕੀਤੀ ਮੰਗ, ਅਧਿਆਪਕਾਂ `ਤੇ ਲਾਠੀਚਾਰਜ ਕਰਨ ਦੇ ਮਾਮਲੇ ‘ਚ ਸੁਖਬੀਰ ਬਾਦਲ ਨੇ ਘੇਰੀ ਸੂਬਾ ਸਰਕਾਰ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button