Breaking NewsD5 specialNewsPoliticsPunjab

ਕੇਜਰੀਵਾਲ ਨੇ ਖੁਸ਼ ਕਰਤੇ ਦਿੱਲੀ ਦੇ ਲੋਕ, ਫੇਰ ਪੰਜਾਬ ‘ਚ ਵੀ ਪੈ ਗਿਆ ਰੋਲਾ ! ਬਾਗੋ ਬਾਗ ਹੋਏ ਲੋਕ,ਕੁਝ ਕਰੋ ਕੈਪਟਨ ਸਾਬ੍ਹ

ਚੰਡੀਗੜ੍ਹ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਬਾਰ ਫਿਰ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਸ ਬਾਰ ਇਕੱਲੇ ਦਿੱਲੀ ਦੇ ਲੋਕਾਂ ਦਾ ਦਿਲ ਹੀ ਨਹੀਂ ਸਗੋਂ ਪੰਜਾਬ ਦੇ ਲੋਕਾਂ ਦਾ ਵੀ ਦਿਲ ਜਿੱਤ ਲਿਆ ਹੈ। ਜਿਸ ਦੀਆਂ ਗੱਲਾਂ ਹੁਣ ਸਾਰੇ ਪਾਸੇ ਹੋ ਰਹੀਆਂ ਹਨ। ਦਰਅਸਲ ਮੁੱਖ ਮੰਤਰੀ ਵੱਲੋਂ ਦਿੱਲੀ ‘ਚ ਤੇਲ ਦੀਆਂ ਕੀਮਤਾਂ ਤੇ ਵੇਟ ਘਟਾ ਦਿੱਤਾ ਹੈ। ਜਿਸ ਨਾਲ ਡੀਜ਼ਲ ਦੀਆਂ ਕੀਮਤਾਂ ‘ਚ ਕਾਫੀ ਗਿਰਾਵਟ ਆ ਗਈ। ਜਿਸ ਦੀ ਪ੍ਰਸੰਸਾ ਆਮ ਆਦਮੀ ਪਾਰਟੀ ਦੇ ਪੰਜਾਬ ਇਕਾਈ ਦੇ ਵਿਧਾਇਕਾ ਵੱਲੋ ਕੀਤੀ ਜਾ ਰਹੀ ਹੈ।

ਗਗਨ ਮਾਨ ਨੇ ਸਿੱਧਾ ਕੈਪਟਨ ਨਾਲ ਲਿਆ ਪੰਗਾ, ਸਭ ਦੇ ਸਾਹਮਣੇ ਕੀਤੀ ਲਾਹ-ਪਾਹ, ਦੇਖੋ ਮੌਕੇ ਦੀ Live Video

ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਮੁੱਖ ਮੰਤਰੀ ਵੱਲੋਂ ਪਲਾਜ਼ਮਾਂ ਨੂੰ ਲੈ ਕੇ ਲਏ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ।ਕੇਜਰੀਵਾਲ ਸਰਕਾਰ ਦੇ ਅਜਿਹੇ ਫ਼ੈਸਲਿਆਂ ਕਾਰਨ ਹੀ ਪੰਜਾਬ ‘ਚ ਵੀ ਆਮ ਆਦਮੀ ਪਾਰਟੀ ਦੀ ਜ਼ੋਰਦਾਰ ਚਰਚਾ ਹੁੰਦੀ ਹੈ ਕਿ 2022 ‘ਚ ਕਿਤੇ ਪੰਜਾਬ ‘ਚ ਝਾੜੂ ਨਾ ਫਿਰ ਜਾਵੇ। ਖੈਰ ਸਮਾਂ ਦੂਰ ਹੈ ਪਰ ਪੰਜਾਬ ਦੇ ਲੋਕ ਵੀ ਅਜਿਹੇ ਫ਼ੈਸਲਿਆਂ ਦੀ ਉਡੀਕ ‘ਚ ਹਨ ਜਿਸ ਨਾਲ ਲੋਕਾਂ ਨੂੰ ਰਾਹਤ ਮਿਲ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button