ਕੇਜਰੀਵਾਲ ਦੇ ਫੈਸਲਿਆਂ ਤੋਂ ਤੰਗ ਹੋਇਆ ਪੰਥਕ ਪਰਿਵਾਰ! ਟੌਹੜਾ ਪਰਿਵਾਰ ਦਾ ਕੀ ਹੋਵੇਗਾ ਅਗਲਾ ਸਿਆਸੀ ਕਦਮ ? (ਵੀਡੀਓ)
ਪਟਿਆਲਾ : ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗੱਠਜੋੜ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਜਿਥੇ ਦੋਵਾਂ ਪਾਰਟੀਆਂ ਉੱਤੇ ਵਿਰੋਧੀਆਂ ਵੱਲੋਂ ਤੰਜ ਕਸੇ ਜਾਂ ਰਹੇ ਹਨ। ਉਥੇ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਾਫੀ ਔਖੇ ਹੋ ਰਹੇ ਹਨ ਤੇ ਹੁਣ ਮਰਹੂਮ ਜਥੇਦਾਰ ਗੁਰਬਚਨ ਸਿੰਘ ਟੌਹੜਾ ਦੇ ਪਰਿਵਾਰ ਨੇ ਕਿਹਾ ਜੇਕਰ ਆਮ ਆਦਮੀ ਪਾਰਟੀ ਕਾਂਗਰਸ ਨਾਲ ਗੱਠਜੋੜ ਕਰਦੀ ਹੈ ਤਾਂ ਉਹ ਪਾਰਟੀ ਛੱਡ ਸਕਦੇ ਹਨ।
Read Also ਬਾਦਲਾਂ ਲਈ ਖਤਰਨਾਕ ਸਿਆਸੀ ਭੂਚਾਲ, ਹੁਣ ਜਥੇਦਾਰਾਂ ਨੇ ਚੁੱਕਿਆ ਬਗ਼ਾਵਤੀ ਝੰਡਾ! (ਵੀਡੀਓ)
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਸਮੇਂ ਅਕਾਲੀ ਦਲ ਤੇ ਕਾਂਗਰਸ ਵੋਟ ਦੇ ਹੱਕਦਾਰ ਹੀ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਚੁੱਕੀ ਸਹੁੰ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਜੇਕਰ ਕਾਂਗਰਸ ਤੇ ਆਮ ਆਦਮੀ ਪਾਰਟੀ ਗੱਠਜੋੜ ਕਰਦੀ ਹੈ ਤਾਂ ਕਿ ਹਰਮੇਲ ਸਿੰਘ ਟੌਹੜਾ ਪਾਰਟੀ ਨੂੰ ਅਲਵਿਦਾ ਕਹਿੰਦੇ ਨੇ ਕਿ ਨਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.