Breaking NewsD5 specialIndiaNewsTop News

ਕੇਜਰੀਵਾਲ ਦੇ ਆਦੇਸ਼ ‘ਤੇ ਕਿਸਾਨਾਂ ਨੂੰ ਪਾਣੀ ਦੀ ਸਹੂਲਤ ਕਰਾਉਣ ਅੱਜ ਸਿੰਘੂ ਬਾਰਡਰ ਜਾਣਗੇ ਰਾਘਵ ਚੱਡਾ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਡਾ ਨੇ ਟਵੀਟ ਕਰਕੇ ਕਿਹਾ ਕਿ ਸਿੰਘੂ ਬਾਰਡਰ ‘ਤੇ ਪਿਛਲੇ ਦੋ ਦਿਨ ਤੋਂ ਪਾਣੀ ਦੀ ਸਹੂਲਤ ਨੂੰ ਰੋਕਣ ਦੀ ਕੋਸ਼ਿਸ਼ ਪੁਲਿਸ ਵਲੋਂ ਕੀਤੀ ਗਈ। ਉੱਥੇ ਬੈਠੇ ਕਿਸਾਨਾਂ ਨੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਤੋਂ ਪਾਣੀ ਦੀ ਸਹੂਲਤ ਲਈ ਕਿਹਾ। ਮੁੱਖ ਮੰਤਰੀ ਦੇ ਆਦੇਸ਼ਾਂ ‘ਤੇ ਸਤੇਂਦਰ ਜੈਨ ਅਤੇ ਮੈਂ ਅੱਜ ਸਿੰਘੂ ਬਾਰਡਰ ‘ਤੇ ਪ੍ਰਬੰਧ ਕਰਨ ਜਾ ਰਹੇ ਹਾਂ।

26 ਜਨਵਰੀ ਨੂੰ ਚੱਲੀ ਗੋਲੀ ਦਾ ਸੱਚ ਆਇਆ ਬਾਹਰ!ਸ਼ਹੀਦ ਹੋਏ ਕਿਸਾਨ ਦੇ ਦਾਦੇ ਦੇ ਖੁਲਾਸੇ!ਪੋਸਟਮਾਰਟ ਦੀ ਰਿਪੋਰਟ ਆਈ ਸਾਹਮਣੇ

ਦੱਸ ਦਈਏ ਕਿ, ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਪਾਣੀ, ਬਿਜਲੀ, ਸਿਹਤ ਅਤੇ ਰਾਸ਼ਨ ਉਪਲੱਬਧ ਕਰਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ, ਦਿੱਲੀ ਦੀ ਸਰਕਾਰ ਤੋਂ ਅਪੀਲ ਹੈ ਕਿ ਕਿਸਾਨਾਂ ਨੂੰ ਅੰਦੋਲਨ ਦੀ ਥਾਂ ‘ਤੇ ਪਾਣੀ, ਬਿਜਲੀ, ਸਿਹਤ, ਰਾਸ਼ਨ ਦੀ ਵਿਵਸਥਾ ਕਰਵਾਇਆ ਜਾਵੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button