NewsBreaking NewsD5 specialPoliticsPunjab

ਕੇਜਰੀਵਾਲ ਦੀ ਦੱਸੀ ਸਕੀਮ ‘ਤੇ ਤੁਰੇ ਝਾੜੂ ਵਾਲੇ MLA, ਕਹਿੰਦੈ ਦਿੱਲੀ ਦੀ ਤਰ੍ਹਾਂ ਪੰਜਾਬ ‘ਚ ਵੀ ਕਰਨੀ ਫਤਿਹ!

ਮਾਨਸਾ : ਇੱਕ ਪਾਸੇ ਕੋਰੋਨਾ ਪੰਜਾਬ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਦੂਜੇ ਪਾਸੇ ਵਿਰੋਧੀ ਕੈਪਟਨ ਸਰਕਾਰ ਨੂੰ ਲਗਾਤਾਰ ਘੇਰ ਰਹੇ ਹਨ। ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਪਾਰਟੀ ਦੇ ਸਾਰੇ ਹੀ ਵਿਧਾਇਕ ਕਿਸੇ ਨਾ ਕਿਸੇ ਮੁੱਦੇ ‘ਤੇ ਸੱਤਾਧਾਰੀ ਕਾਂਗਰਸ ਸਰਕਾਰ ਨੂੰ ਘੇਰਦੇ ਦਿਖਾਈ ਦੇ ਰਹੇ ਹਨ। ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਨੇ ਕਾਂਗਰਸ ਸਰਕਾਰ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ।

ਆਹ ਵੱਡੇ ਲੀਡਰ ਦੇ ਘਰ ਪਿਆ ਪੁਲਿਸ ਦਾ LIVE ਛਾਪਾ, ਪੁੱਠਾ ਕੰਮ ਕਰਦੇ ਕਈ ਫੜੇ ਗਏ ਕਈ ਬੰਦੇ,ਲੱਖਾਂ ‘ਚ ਹੁੰਦਾ ਸੀ ਧੰਦਾ?

ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਦੇ ਰਾਹਤ ਫੰਡ ‘ਚ ਆਏ 67 ਕਰੋੜ ਰੁਪਏ ਨੂੰ ਲੈ ਕੇ ਨਿਸ਼ਾਨੇ ‘ਤੇ ਲਿਆ ਜਾ ਰਿਹਾ ਹੈ ਅਤੇ ਹਿਸਾਬ ਮੰਗਿਆ ਜਾ ਰਿਹਾ। ਦੱਸ ਦਈਏ ਮੁੱਖ ਮੰਤਰੀ ਰਾਹਤ ਫੰਡ ‘ਚ ਆਏ 67 ਕਰੋੜ ਰੁਪਏ ‘ਤੇ ਲੰਘੇ ਦਿਨ ਮੁੱਖ ਮੰਤਰੀ ਵੱਲੋਂ ਆਪਣਾ ਬਿਆਨ ਦਿੱਤਾ ਗਿਆ ਸੀ। ਜਿਸ ‘ਚ ਕੈਪਟਨ ਨੇ ਕਿਹਾ ਸੀ ਕਿ ਅਜੇ ਕੋਰੋਨਾ ਦਾ ਕੁਝ ਪਤਾ ਨਹੀਂ ਕਦੋ ਜਾਵੇਗਾ ਪਰ ਅਜਿਹੇ ‘ਚ ਵਿਰੋਧੀਆਂ ਅਜਿਹੀ ਰਾਜਨੀਤੀ ਕਰਨੀ ਸਹੀ ਗੱਲ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button