Breaking NewsD5 specialIndiaNewsTop News

ਕੇਂਦਰੀ ਮੰਤਰੀ ਪ੍ਰੀਸ਼ਦ ਵਿਸਥਾਰ ਦੀ ਕਾਂਗਰਸੀ ਨੇਤਾ Shashi Tharoor ​ਨੇ ਕੀਤੀ ਆਲੋਚਨਾ

ਨਵੀਂ ਦਿੱਲੀ : ਸੀਨੀਅਰ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਮੰਤਰੀ ਪ੍ਰੀਸ਼ਦ ਵਿਸਥਾਰ ਦੇ ਮੁੱਦੇ ‘ਤੇ ਵੀਰਵਾਰ ਨੂੰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਰਤ ਦੇ ਲੋਕ, ਜਹਾਜ਼ ਦੇ ਸਮੁੰਦਰ ‘ਚ ਰਹਿਣ ਦੀ ਸਮਰੱਥਾ ਅਤੇ ਉਸਦੀ ਦਿਸ਼ਾ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਨਾ ਕਿ ਉਸਦੇ ਉਪਰੀ ਡੇਕ ‘ਤੇ ਕੁਰਸੀ ਸਜਾਉਣ ਦੇ ਤਰੀਕਿਆਂ ਨਾਲ। ਥਰੂਰ ਦੇ ਬਿਆਨ ਤੋਂ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਮੰਤਰੀ ਮੰਡਲ ਦਾ ਵਿਸਥਾਰ ਕਰਦੇ ਹੋਏ 12 ਮੰਤਰੀਆਂ ਨੂੰ ਬਾਹਰ ਕੱਢ ਕੇ 33 ਹੋਰ ਨਵੇਂ ਲੋਕਾਂ ਨੂੰ ਆਪਣੀ ਸਰਕਾਰ ‘ਚ ਮੰਤਰੀ ਬਣਾਇਆ।

Anurag Thakur ਦੀ ਹੋਈ ਕੇਂਦਰ ‘ਚ ਬੱਲੇ-ਬੱਲੇ, ਮੋਦੀ ਹੋਇਆ ਠਾਕੁਰ ‘ਤੇ ਮਿਹਰਬਾਨ

ਥਰੂਰ ਨੇ ਟਵੀਟ ਕੀਤਾ, ਲੋਕਾਂ ਦੇ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਲਈ ਨਵੇਂ ਮੰਤਰੀ ਪਰਿਸ਼ਦ ਦੇ ਮੈਬਰਾਂ ਨੂੰ ਸ਼ੁਭਕਾਮਨਾਵਾਂ। ਪਰ ਭਾਰਤ ਦੇ ਲੋਕ ਜ਼ਹਾਜ ਦੇ ਸਮੁੰਦਰ ‘ਚ ਰਹਿਣ ਦੀ ਸਮਰੱਥਾ ਅਤੇ ਉਸਦੀ ਦਿਸ਼ਾ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਨਾ ਕਿ ਉਸਦੇ ਉਪਰੀ ਡੇਕ ‘ਤੇ ਕੁਰਸੀ ਸਜਾਉਣ ਦੇ ਤਰੀਕਿਆਂ ਤੋਂ। ਇਸ ਤੋਂ ਪਹਿਲਾਂ ਕਾਂਗਰਸ ਨੇ ਟਵੀਟ ਕਰ ਮੰਤਰੀ ਪਰਿਸ਼ਦ ਵਿਸਥਾਰ ਦੀ ਆਲੋਚਨਾ ਕੀਤੀ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button