Breaking NewsD5 specialEntertainmentNewsUncategorized

ਕੀ ਸੱਚ ‘ਚ ਅਰਜੁਨ ਕਪੂਰ ਨਾਲ ਮਲਾਇਕਾ ਅਰੋੜਾ ਨੇ ਕਰਵਾਈ ਮੰਗਣੀ, ਫੋਟੋਆਂ ਵਾਇਰਲ

ਮੁੰਬਈ : ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਇਨੀਂ ਦਿਨੀਂ ਆਪਣੇ ਰਿਲੇਸ਼ਨਸਿਪ ਨੂੰ ਲੈ ਕੇ ਸੁਰਖੀਆਂ ’ਚ ਬਣੇ ਰਹਿੰਦੇ ਹਨ। ਮਲਾਇਕਾ ਅਤੇ ਅਰਜੁਨ ਨੂੰ ਇੱਕਠੇ ਵੀ ਬਹੁਤ ਵਾਰ ਸਪਾਟ ਕੀਤਾ ਗਿਆ ਹੈ। ਦੱਸ ਦਈਏ ਮਲਾਇਕਾ ਸ਼ੋਸ਼ਲ ਮੀਡੀਆ ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਨਾਲ ਜੁੜੀ ਹਰ ਇੱਕ ਜਾਣਕਾਰੀ ਆਪਣੇ ਫੈਨਜ਼ ਤੱਕ ਪਹੁੰਚਾਉਦੀ ਹੈ।

ਕੋਟਕਪੂਰਾ ਗੋਲੀਕਾਂਡ ਦੀ ਰਿਪੋਰਟ ਕਿਉਂ ਹੋਈ ਰੱਦ ! ਜਾਣੋ ਅਸਲ ਸੱਚ ! ਕੁੰਵਰ ਵਿਜੇ ਪ੍ਰਤਾਪ ਸਿੰਘ ਬਾਰੇ ਵੱਡੇ ਖੁਲਾਸੇ !

ਹਾਲ ਹੀ ਮਲਾਇਕਾ ਨੇ ਸ਼ੋਸ਼ਲ ਮੀਡੀਆ ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਤੇ ਲੋਕ ਜੰਮਕੇ ਕੂਮੈਂਟ ਕਰ ਰਹੇ ਹਨ। ਇਸਦੇ ਨਾਲ ਹੀ ਮਲਾਇਕਾ ਨੇ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ ਉਸ ‘ਚ ਉਹ ਮੰਗਣੀ ਦੀ ਅੰਗੂਠੀ ਪਹਿਨੀ ਨਜ਼ਰ ਆਉਦੀ ਹੈ। ਇਸ ਤੋਂ ਬਾਅਦ ਲੋਕਾਂ ਨੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਉਸਨੇ ਅਰਜੁਨ ਕਪੂਰ ਦੇ ਨਾਲ ਮੰਗਣੀ ਕਰਵਾ ਲਈ ਹੈ। ਹਾਲਾਂਕਿ ਐਵੇਂ ਦਾ ਕੁੱਝ ਵੀ ਨਹੀਂ ਅਤੇ ਮਲਾਇਕਾ ਅਰੋੜਾ ਨੇ ਇਨ੍ਹਾਂ ਤਸਵੀਰਾਂ ਨੂੰ ਸਿਰਫ਼ ਇੱਕ ਬ੍ਰਾਂਡ ਪ੍ਰਮੋਸ਼ਨ ਲਈ ਸ਼ੇਅਰ ਕੀਤਾ ਹੈ।

 

View this post on Instagram

 

A post shared by Malaika Arora (@malaikaaroraofficial)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button