Breaking NewsD5 specialIndiaInternationalNewsPoliticsTop News

ਲੰਡਨ ‘ਚ ‘Ideas for India’ ਪ੍ਰੋਗਰਾਮ ਨੂੰ ਅੱਜ ਸੰਬੋਧਨ ਕਰਨਗੇ Rahul Gandhi

ਇੰਗਲੈਂਡ:  ਲੰਡਨ ਵਿੱਚ ਅੱਜ ‘ਆਈਡੀਆਜ਼ ਫਾਰ ਇੰਡੀਆ’ ਪ੍ਰੋਗਰਾਮ ਦਾ ਆਯੋਜਨ ਹੋਵੇਗਾ। ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਬੀਤੀ ਕਲ ਲੰਡਨ ਪਹੁੰਚੇ। ਸਲਮਾਨ ਖੁਰਸ਼ੀਦ ਅਤੇ ਪ੍ਰਿਯਾਂਕ ਖੜਗੇ ਵੀ ਇਸ ਸਮਾਗਮ ਵਿੱਚ ਹਾਜ਼ਰ ਹੋਣਗੇ। ਕਾਂਗਰਸੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਜਾਣਕਾਰੀ ਦਿੱਤੀ।ਸੁਰੇਜਵਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਹੁਲ ਗਾਂਧੀ ਦੇਸ਼ ਤੋਂ ਦੂਰ ਹੋਏ ਭਾਰਤੀਆਂ ਨਾਲ ਵਰਤਮਾਨ ਅਤੇ ਭਵਿੱਖ ਸਬੰਧੀ ਗੱਲਬਾਤ ਕਰਨਗੇ

ਨਵਜੋਤ ਸਿੱਧੂ ਨਾਲ ਜੁੜੀ ਵੱਡੀ ਖ਼ਬਰ, ਕਰਤਾ ਸਰੰਡਰ? D5 Channel Punjabi

23 ਮਈ ਨੂੰ ਕੈਂਬਰਿਜ ਯੂਨੀਵਰਸਿਟੀ ਵਿੱਚ ਇੱਕ ਪ੍ਰੋਗਰਾਮ ਹੋਵੇਗਾ ਜਿਸ ਦਾ ਵਿਸ਼ਾ ‘India at 75: ਇਕ ਲਚਕਦਾਰ-ਆਧੁਨਿਕ ਭਾਰਤ ਲਈ ਚੁਣੌਤੀਆਂ ਅਤੇ ਅੱਗੇ ਦਾ ਰਸਤਾ’ ਹੈ।  ਇਸ ਵਿਸ਼ੇ ‘ਤੇ ਰਾਹੁਲ ਗਾਂਧੀ ਲੋਕਾਂ ਨੂੰ ਸੰਬੋਧਨ ਕਰਨਗੇ ਅਤੇ ਪ੍ਰੋਗਰਾਮ ਵਿੱਚ ਸ਼ਾਮਿਲ ਲੋਕਾਂ ਨਾਲ ਗੱਲਬਾਤ ਵੀ ਕਰਨਗ। । ਇੰਗਲੈਂਡ: ਲੰਡਨ ਵਿੱਚ ਅੱਜ ‘ਆਈਡੀਆਜ਼ ਫਾਰ ਇੰਡੀਆ’ ਪ੍ਰੋਗਰਾਮ ਦਾ ਆਯੋਜਨ ਹੋਵੇਗਾ। ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਬੀਤੀ ਕਲ ਲੰਡਨ ਪਹੁੰਚੇ। ਸਲਮਾਨ ਖੁਰਸ਼ੀਦ ਅਤੇ ਪ੍ਰਿਯਾਂਕ ਖੜਗੇ ਵੀ ਇਸ ਸਮਾਗਮ ਵਿੱਚ ਹਾਜ਼ਰ ਹੋਣਗੇ।

ਸੁਪਰੀਮ ਕੋਰਟ ਦਾ ਸਿੱਧੂ ਨੂੰ ਹੋਰ ਵੱਡਾ ਝਟਕਾ! ਗ੍ਰਿਫਤਾਰ ਕਰਨ ਜਾਊ ਪੁਲਿਸ? D5 Channel Punjabi

ਕਾਂਗਰਸੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਜਾਣਕਾਰੀ ਦਿੱਤੀ।ਸੁਰੇਜਵਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਹੁਲ ਗਾਂਧੀ ਦੇਸ਼ ਤੋਂ ਦੂਰ ਹੋਏ ਭਾਰਤੀਆਂ ਨਾਲ ਵਰਤਮਾਨ ਅਤੇ ਭਵਿੱਖ ਸਬੰਧੀ ਗੱਲਬਾਤ ਕਰਨਗੇ। 23 ਮਈ ਨੂੰ ਕੈਂਬਰਿਜ ਯੂਨੀਵਰਸਿਟੀ ਵਿੱਚ ਇੱਕ ਪ੍ਰੋਗਰਾਮ ਹੋਵੇਗਾ ਜਿਸ ਦਾ ਵਿਸ਼ਾ ‘India at 75: ਇਕ ਲਚਕਦਾਰ-ਆਧੁਨਿਕ ਭਾਰਤ ਲਈ ਚੁਣੌਤੀਆਂ ਅਤੇ ਅੱਗੇ ਦਾ ਰਸਤਾ’ ਹੈ। ਇਸ ਵਿਸ਼ੇ ‘ਤੇ ਰਾਹੁਲ ਗਾਂਧੀ ਲੋਕਾਂ ਨੂੰ ਸੰਬੋਧਨ ਕਰਨਗੇ ਅਤੇ ਪ੍ਰੋਗਰਾਮ ਵਿੱਚ ਸ਼ਾਮਿਲ ਲੋਕਾਂ ਨਾਲ ਗੱਲਬਾਤ ਵੀ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button