Breaking NewsD5 specialIndiaNewsPoliticsPunjab

ਕਿਸ ‘ਚ ਹਿੰਮਤ ਜੋ ਮਜੀਠੀਆ ਦੇ P.A. ਨੂੰ ਰੋਕੇ ! ਬੰਦੇ ਨੂੰ ਸ਼ਰੇਆਮ ਗਲਮੇ ਤੋਂ ਫੜਿਆ (ਵੀਡੀਓ)

ਅੰਮ੍ਰਿਤਸਰ : ਸੀਸੀਟੀਵੀ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੇ ਤਾਜ ਹੋਟਲ ਦੇ ਬਹਾਰ ਦੀਆ ਨੇ ਜਿਸ ਕੁਝ ਵਿਅਕਤੀ ਹੱਥੋ ਪਈ ਹੁੰਦੇ ਦਿਖਾਈ ਦੇ ਰਹੇ ਹਨ। ਜਿਸ ‘ਚ ਸਾਬਕਾ ਮੰਤਰੀ ਬਿਕਰਮ ਮਜੀਠੀਆ ਦਾ ਸਲਾਹਕਾਰ ਤਲਬੀਰ ਗਿੱਲ ਆਪਣੇ ਨਾਲ ਸਾਥੀਆਂ ਨਾਲ ਮਿਲ ਕੇ ਅਮਨਿੰਦਰ ਸਿੰਘ ਦੀ ਕੁੱਟਮਾਰ ਕਰ ਰਿਹਾ ਹੈ। ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।

Read Also ਸੁਖਬੀਰ ਬਾਦਲ, ਮਜੀਠੀਆ, ਜਗੀਰ ਕੌਰ ਹੋਣਗੇ ਗ੍ਰਿਫ਼ਤਾਰ ? (ਵੀਡੀਓ)

ਇਸ ਘਟਨਾ ਤੋਂ ਬਾਅਦ ਅਮਨਿੰਦਰ ਸਿੰਘ ਨੇ ਪੁਲਿਸ ‘ਚ ਮਾਮਲਾ ਦਰਜ ਕਰਵਾਇਆ ਹੈ ਪਰ ਪੁਲਿਸ ਨੇ ਹਾਲੇ ਤੱਕ ਗਿੱਲ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਦੱਸ ਦਈਏ ਕਿ ਤਲਬੀਰ ਗਿੱਲ ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦਾ ਇੰਚਾਰਜ ਵੀ ਹੈ। ਜੋ ਕਿ ਬੀਤੇ ਕੱਲ੍ਹ ਮਜੀਠੀਆ ਦੀ ਰੈਲੀ ਸਮੇਂ ਵੀ ਉਨ੍ਹਾਂ ਨਾਲ ਮੌਜੂਦ ਸੀ, ਇਸ ਬਾਰੇ ਜਦੋਂ ਪੁਲਿਸ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਤਲਬੀਰ ਗਿੱਲ ‘ਤੇ ਕੀ ਕਾਰਵਾਈ ਕਰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button