Breaking NewsD5 specialNewsPunjabTop News

ਕਿਸਾਨ ਆਗੂ ਦਾ ਹਾਲ ਜਾਣਨ ਲਈ ਪਹੁੰਚਿਆ ‘ਆਪ’ ਦਾ ਵਫ਼ਦ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਇੱਕ ਪ੍ਰਤੀਨਿਧੀਮੰਡਲ ਨੇ ਲਖੀਮਪੁਰ ਹਿੰਸਾ ‘ਚ ਜਖ਼ਮੀ ਹੋਏ ਕਿਸਾਨ ਆਗੂ ਤਜਿੰਦਰ ਸਿੰਘ ਵਿਰਕ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਨੇਤਾਵਾਂ ਨੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਦੱਸ ਦਈਏ ਕਿ ਤਜਿੰਦਰ ਸਿੰਘ ਵਿਰਕ ਵੇਦਾਂਤਾ ‘ਚ ਭਰਤੀ ਹਨ। ਜ਼ਿਕਰਯੋਗ ਹੈ ਕਿ ਲਖੀਮਪੁਰ ਖੀਰੀ ਦੇ ਤਿਕੁਨੀਆ ਇਲਾਕੇ ‘ਚ ਐਤਵਾਰ ਨੂੰ ਹਿੰਸਕ ਝੜਪ ਹੋ ਗਈ ਸੀ, ਜਿਸ ‘ਚ 4 ਕਿਸਾਨ ਮਾਰੇ ਗਏ।

ਲੱਖਾ ਸਿਧਾਣਾ ਦਾ ਟੁੱਟਿਆ ਦਿਲ! ਕਿਸਾਨ ਆਗੂਆਂ ਬਾਰੇ ਕਹੀ ਵੱਡੀ ਗੱਲ! ਯੂਪੀ ਕਾਂਡ ’ਚ ਹੋਈ ਵੱਡੀ ਹੇਰਾ-ਫੇਰੀ

ਇਲਜ਼ਾਮ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਨੇ ਉਨ੍ਹਾਂ ਕਿਸਾਨਾਂ ‘ਤੇ ਕਾਰ ਚੜਾਈ ਸੀ। ਇਸਦੇ ਬਾਅਦ ਮਾਹੌਲ ਖ਼ਰਾਬ ਹੋਇਆ ਹੈ। ਇਸ ਹਮਲੇ ‘ਚ ਰੁਦਰਪੁਰ ਨਿਵਾਸੀ ਤਰਾਈ ਕਿਸਾਨ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਤਜਿੰਦਰ ਸਿੰਘ ਵਿਰਕ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ ਸਨ, ਜਿਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button