Breaking NewsD5 specialInternationalNews

ਦੇਖੋ ਕਿਵੇਂ ਹਾਥੀ ਨੇ ਕੁੜੀ ਦੀ ਨਕਲ ਕਰਕੇ ਉਸ ਦੇ ਨਾਲ ਕੀਤਾ ਡਾਂਸ

ਤੁਹਾਡੇ ‘ਚੋਂ ਕੁੱਝ ਲੋਕ ਹੀ ਜਾਣਦੇ ਹੋਣਗੇ ਕਿ ਹਾਥੀ ਡਾਂਸ ਕਰਨ ‘ਚ ਹੁਸ਼ਿਆਰ ਹੁੰਦੇ ਹਨ। ਇਹੀ ਨਹੀਂ ਹਾਥੀ ਗੁੱਸੇ ‘ਚ ਵੀ ਮਾਹਰ ਹੁੰਦੇ ਹਨ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡਿਆ ਤੇ ਦੇਖਣ ਨੂੰ ਮਿਲੀ ਹੈ। ਜਿਸ ‘ਚ ਇੱਕ ਹਾਥੀ ਡਾਂਸ ਕਰਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ‘ਚ ਤੁਸੀ ਦੇਖ ਸਕਦੇ ਹੋ ਕਿ ਇੱਕ ਕੁੜੀ ਡਾਂਸ ਕਰ ਰਹੀ ਹੈ। ਉਸ ਦੇ ਪਿੱਛੇ ਲੱਗੀ ਲੱਕੜ ਦੀ ਵਾੜ ‘ਚ ਦੋ ਹਾਥੀ ਖੜੇ ਹਨ।

ਮੀਟਿੰਗ ਤੋਂ ਪਹਿਲਾਂ ਮੋਦੀ ਨੂੰ ਵੱਡਾ ਝਟਕਾ? ਕਿਸਾਨਾਂ ਦੇ ਹੱਕ ’ਚ ਡਟਿਆ ਰਾਜਨਾਥ ਟੁੱਟੇਗੀ ਕੇਂਦਰ ਸਰਕਾਰ?

ਜਿਵੇਂ ਹੀ ਕੁੜੀ ਇੱਕ ਇੰਗਲਿਸ਼ ਸਾਂਗ ‘ਤੇ ਡਾਂਸ ਮੂਵ ਕਰਦੀ ਹੈ ਉਸੇ ਤਰ੍ਹਾਂ ਹਾਥੀ ਵੀ ਕੁੜੀ ਦੀ ਤਰ੍ਹਾਂ ਝੂਮ ਰਹੇ ਹਨ। ਕੁੜੀ ਜਦੋਂ ਸੱਜੀ ਵੱਲ ਡਾਂਸ ਮੂਵ ਕਰਦੀ ਹੈ ਤਾਂ ਹਾਥੀ ਉਸਦੀ ਨਕਲ ਕਰਦੇ ਹੋਏ ਆਪਣੀ ਸੁੰਢ ਨੂੰ ਸੱਜੇ ਵੱਲ ਕਰਦੇ ਹਨ ਅਤੇ ਜਿਵੇਂ ਹੀ ਕੁੜੀ ਖੱਬੇ ਵੱਲ ਮੂਵ ਕਰਦੀ ਹੈ ਓਵੇਂ ਹੀ ਹਾਥੀ ਨਕਲ ਕਰਦੇ ਹੋਏ ਦਿਖਾਈ ਦੇ ਰਹੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button