NewsBreaking NewsD5 specialIndiaPunjab

ਕਿਸਾਨਾਂ ਲਈ ਬਿਜਲੀ ਮਹਿਕਮੇ ਨੇ ਆਹ ਨੰਬਰ ਜਾਰੀ ਕੀਤਾ, ਮਦਦ ਲਈ ਫੋਨ ਕਰੋ

ਨਵੀਂ ਦਿੱਲੀ : ਕੋਰੋਨਾ ਸੰਕਟ ਨਾਲ ਪੂਰਾ ਦੇਸ਼ ਜੂਝ ਰਿਹਾ ਹੈ। ਅਜਿਹੇ ਵਿੱਚ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਜ਼ੂਰਤਮੰਦਾਂ ਅਤੇ ਗਰੀਬਾਂ ਨੂੰ ਹਰ ਸਹੂਲਤ ਉਪਲੱਬਧ ਕਰਵਾਈ ਜਾ ਸਕੇ। ਸਾਰਕਾਰ ਨੇ ਕਿਸਾਨਾਂ ਦੇ ਹੱਕ ਵਿੱਚ ਵੱਡਾ ਫੈਸਲਾ ਲਿਆ ਹੈ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਸਮਾਂ ਰਹਿੰਦੇ ਹੁਣ ਖੇਤੀ ਦਾ ਸਾਰਾ ਕੰਮ ਪੂਰਾ ਕਰ ਲਿਆ ਜਾਵੇਗਾ।ਹੁਣ ਪਾਵਰਕਾਮ ਨੇ ਵੀ ਕਿਸਾਨਾਂ ਲਈ ਵੱਡਾ ਫੈਸਲਾ ਸੁਣਾਇਆ ਹੈ।

ਕਿਸਾਨਾਂ ਲਈ ਬਿਜਲੀ ਮਹਿਕਮੇ ਨੇ ਆਹ ਨੰਬਰ ਜਾਰੀ ਕੀਤਾ, ਮਦਦ ਲਈ ਫੋਨ ਕਰੋ | PSPCL | Punjab | Curfew

ਪਾਵਰਕਾਮ ਦਾ ਕਹਿਣਾ ਹੈ ਕਿ ਕਿਸਾਨ ਹੁਣ ਵੱਟਸਐਪ ਤੇ ਸ਼ਿਕਾਇਤ ਕਰ ਸਕਦੇ ਹਨ। ਕੰਟਰੋਲ ਰੂਮ ਨੰਬਰ 9646106835 ਅਤੇ 9646106836। ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ,ਟਰਾਂਸਫਾਰਮਰ ਜੀਓ ਸਵਿੱਚ ਸਪਾਰਕਿੰਗ ਜਾਂ ਬਿਜਲੀ ਸਪਾਰਕਿੰਗ ਹੋਵੇ। ਕੰਟਰੋਲ ਰੂਮ ਨੰਬਰਾਂ ਤੇ ਫੋਟੋ ਅਤੇ ਪਤਾ ਭੇਜੋ। ਜੀਪੀਐਸ ਲੋਕੇਸ਼ਨ ਵੀ ਭੇਜੀ ਜਾ ਸਕਦੀ ਹੈ। ਅੱਗ ਨਾਲ ਹੋਚ ਵਾਲੇ ਨੁਕਸਾਨ ਤੋਂ ਵੀ ਬਚਾਅ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button