Breaking NewsD5 specialNewsPunjabTop News

ਕਿਸਾਨਾਂ ਨਾਲ ਮੀਟਿੰਗ ਲਈ Punjab Bhawan ਪਹੁੰਚੇ ਮੰਤਰੀ Sukhjinder Randhawa

ਚੰਡੀਗੜ੍ਹ : ਪੰਜਾਬ ਸਰਕਾਰ ਦੇ ਨਾਲ ਅੱਜ ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਕਿਸਾਨਾਂ ਦੀ ਮੀਟਿੰਗ 12 ਵਜੇ ਸ਼ੁਰੂ ਹੋਈ। ਇਸ ਮੀਟਿੰਗ ‘ਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਪੰਜਾਬ ਭਵਨ ਪਹੁੰਚ ਗਏ।

ਆਹ ਹੈ ਪੰਜਾਬ ਦੀ ਹੋਣਹਾਰ ਖਿਡਾਰਨ, ਰੋਜ਼ਾਨਾ 7 ਘੰਟੇ ਕਰਦੀ ਹੈ ਪ੍ਰੈਕਟਿਸ, ਗੋਲਡ ਮੈਡਲ ਦੀ ਬੱਝੀ ਉਮੀਦ !

ਉਥੇ ਹੀ ਕਿਸਾਨ ਯੂਨੀਅਨ ਵੱਲੋਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਜਗਜੀਤ ਡੱਲੇਵਾਲ, ਮਨਜੀਤ ਰਾਏ, ਕੁਲਦੀਪ ਸਿੰਘ ਬਜੀਦਪੁਰ, ਜੰਗਵੀਰ ਸਿੰਘ, ਹਰਮੀਤ ਕਾਦੀਆਂ, ਬਲਵਿੰਦਰ ਸਿੰਘ ਮਲਿਨੰਗਲ, ਸੁਖਪਾਲ ਸਿੰਘ, ਬਲਵਿੰਦਰ ਸਿੰਘ ਔਲਖ, ਬਲਦੇਵ ਸਿੰਘ ਸਿਰਸਾ ਸਮੇਤ ਕੁਲਵੰਤ ਸੰਧੂ ਵੀ ਪੰਜਾਬ ਭਵਨ ‘ਚ ਪਹੁੰਚ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button