NewsBreaking NewsD5 specialPoliticsPunjab

ਕਾਰ ਸੇਵਾ ਵਾਲੇ ਬਾਬਿਆਂ ਦਾ ਪੰਜਾਬ ‘ਚ ਵਿਰੋਧ ਸ਼ੁਰੂ, ਸਰਪੰਚਾਂ ਦੇ ਸਰਪੰਚ ਹੋ ਰਹੇ ਨੇ ਇਕੱਠੇ, ਕਰਤਾ ਵੱਡਾ ਐਲਾਨ (ਵੀਡੀਓ)

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਦਰਸ਼ਨੀ ਡਿਊਢੀ ਢਾਹੇ ਜਾਣ ਦਾ ਮਾਮਲਾ ਕਾਫੀ ਗਰਮਾ ਗਿਆ ਹੈ ਤੇ ਹੁਣ ਆਲੇ ਦੁਆਲੇ ਦੇ ਪਿੰਡਾਂ ਦੇ ਸਰਪੰਚਾਂ ਤੇ ਸਿੱਖ ਸੰਗਤ ਨੇ ਕਾਰ ਸੇਵਾ ਵਾਲੇ ਬਾਬਿਆਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਬਾਬੇ ਪੁਰਤਨ ਵਿਰਾਸਤਾ ਨੂੰ ਸੰਭਾਲਣ ਦੀ ਬਜਾਏ ਢੇਹ ਢੇਰੀ ਕਰ ਰਹੇ ਨੇ ਉਨ੍ਹਾਂ ਨੂੰ ਬਖਸ਼ਿਆਂ ਨਹੀਂ ਜਾਵੇਗਾ।ਇਸ ਦੇ ਨਾਲ ਸਰਪੰਚਾਂ ਨੇ ਵੋਟਾਂ ਲਈ ਬਾਬਿਆਂ ਦੇ ਡੇਰਿਆਂ ‘ਚ ਗੋਢੇ ਟੇਕਣ ਨੂੰ ਲੈ ਕੇ ਸਿਆਸੀ ਲੀਡਰਾਂ ‘ਤੇ ਤੰਜ ਕਸੇ ਹਨ।

Read Also ਪੈ ਗਿਆ ਪਟਾਕਾ! SGPC ਦੀ ਖੁਲ੍ਹ ਗਈ ਪੋਲ ! ਡਿਉੜੀ ਢਾਹੁਣ ਦੇ ਆਪ ਹੀ ਦਿੱਤੇ ਹੁਕਮ, ਫੇਰ ਮਾਰਿਆ ਯੂ ਟਰਨ ? (ਵੀਡੀਓ)

ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਨੋਟਿਸ ਲੈਂਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਨਾਲ ਹੀ ਕਾਰਸੇਵਾ ਵਾਲੇ ਬਾਬਾ ਜਗਤਾਰ ਸਿੰਘ ਪਾਸੋਂ ਗੁਰਦੁਆਰਾ ਸਾਹਿਬ ਦੀਆਂ ਸੇਵਾਵਾਂ ਵਾਪਸ ਲੈ ਲਈਆਂ ਪਰ ਸਿੱਖ ਸੰਗਤ ਵਿੱਚ ਇਸ ਡਿਊਢੀ ਦੇ ਢਾਹੁਣ ਤੋਂ ਬਾਅਦ ਗੁਸੇ ਦੀ ਲਹਿਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button