Breaking NewsD5 specialEntertainmentNews

ਕਾਰਤਿਕ – ਕਿਆਰਾ ਦੇ ਫੈਂਸ ਦਾ ਇੰਤਜ਼ਾਰ ਖ਼ਤਮ, ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ “Bhool Bhulaiya 2”

ਮੁੰਬਈ : ਹਾਰਰ ਕਾਮੇਡੀ ਫਿਲਮ ‘ਭੁੱਲ ਭੁਲਿਆ 2’ ਇਸ ਸਾਲ 19 ਨਵੰਬਰ ਨੂੰ ਸਿਨੇਮਾਘਰਾਂ ‘ਚ ਹਿਟ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ, ਇਸ ਗੱਲ ਦਾ ਐਲਾਨ ਸੋਮਵਾਰ ਨੂੰ ਕੀਤਾ ਗਿਆ ਸੀ। ਫ਼ਿਲਮ ਵਿੱਚ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਅਤੇ ਤੱਬੂ ਵੀ ਹਨ। Trade Analyst ਤਰਨ ਆਦਰਸ਼ ਨੇ ਇਸ ਗੱਲ ਦੀ ਘੋਸ਼ਣਾ ਕਰਦੇ ਹੋਏ ਲਿਖਿਆ, ‘‘ਕਾਰਤਿਕ ਆਰੀਅਨ, ਕਿਆਰਾ ਅਡਵਾਨੀ ਅਤੇ ਤੱਬੂ ਦੀ ਭੁੱਲ ਭੁਲਿਆ 2 ਫ਼ਿਲਮ ਸਿਨੇਮਾਘਰਾਂ ਵਿੱਚ 19 ਨਵੰਬਰ 2021 ਨੂੰ ਰਿਲੀਜ਼ ਹੋਵੇਗੀ।’’

BIG BREAKING ਲਾਲ ਕਿਲ੍ਹਾ ਮਾਮਲੇ ਨਾਲ ਜੁੜੀ ਵੱਡੀ ਖ਼ਬਰ,ਕਿਸਾਨਾਂ ਲਈ ਵੱਡੀ ਖੁਸ਼ਖ਼ਬਰੀ!ਕਿਸਾਨ ਅੰਦੋਲਨ ‘ਚ ਨਵਾਂ ਮੋੜ!

ਡਾਇਰੈਕਟਰ ਅਨੀਸ ਵਲੋਂ ਨਿਰਦੇਸ਼ਿਤ ਫ਼ਿਲਮ 2007 ਦੀ ਹਾਰਰ ਕਾਮੇਡੀ ਭੁੱਲ ਭੁਲਿਆ ਵਿੱਚ ਅਕਸ਼ੈ ਕੁਮਾਰ, ਅਮੀਸ਼ਾ ਪਟੇਲ, ਵਿਦਿਆ ਬਾਲਨ ਅਤੇ ਅਮੀਸ਼ਾ ਪਟੇਲ ਨੇ ਕਮਾਲ ਕਰ ਦਿੱਤਾ ਸੀ। ਫ਼ਿਲਮ ਵਿੱਚ ਨਵੇਂ ਪਾਤਰਾਂ ਦੇ ਨਾਲ ਇੱਕ ਅਲੱਗ ਕਹਾਣੀ ਹੋਣ ਦੀ ਉਮੀਦ ਹੈ। ਹਾਲਾਂਕਿ, ਇਸ ਵਿੱਚ ਮੂਲ ਫ਼ਿਲਮ ਦੇ ਦੋ ਗਾਣੇ ਵੀ ਸ਼ਾਮਿਲ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button