Breaking NewsD5 specialInternationalNewsTop News

ਕਾਬੁਲ ਤੋਂ ਉਡਾਣਾਂ ਦੇ ਸੰਚਾਲਨ ‘ਚ ਮਦਦ ਕਰੇਗਾ ਕਤਰ

ਵਾਸ਼ਿੰਗਟਨ : ਅਮਰੀਕਾ ਅਫ਼ਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਭੇਜਣ ਲਈ ਕਾਬੁਲ ਹਵਾਈ ਅੱਡੇ ਤੋਂ ਨਾਗਰਿਕ ਉਡਾਣਾਂ ਦੇ ਸੰਚਾਲਨ ਨੂੰ ਬਹਾਲ ਕਰਨ ਲਈ ਤੁਰਕੀ ਅਤੇ ਕਤਰ ਦੇ ਸੰਪਰਕ ‘ਚ ਹੈ ਜੋ ਇਸਦੇ ਲਈ ਮਹੱਤਵਪੂਰਣ ਭਾਗੀਦਾਰ ਹਨ।

ਕਿਸਾਨਾਂ ਤੋਂ ਬਾਅਦ ਨੌਜਵਾਨਾਂ ਨੇ ਕੀਤਾ ਏਕਾ, ਕੀਤਾ ਵੱਡਾ ਇਕੱਠ, ਸਰਕਾਰ ਨੂੰ ਦੇਣਗੇ ਟੱਕਰ ! D5 Channel Punjabi

ਉਨ੍ਹਾਂ ਨੇ ਕਿਹਾ ਕਿ ਕਤਰ ਇਸ ਗੱਲ ਲਈ ਤਿਆਰ ਹੈ। ਅਮਰੀਕੀ ਰਾਸ਼ਟਰਪਤੀ ਦਫ਼ਤਰ ਵ੍ਹਾਈਟ ਹਾਊਸ ਦੇ ਬੁਲਾਰੇ ਜੇਨ ਸਾਕੀ ਨੇ ਕਿਹਾ ਕਿ ਅਸੀਂ ਉਡਾਣਾਂ ਦੀ ਵਰਤੋਂ ਨਾ ਸਿਰਫ ਲੋਕਾਂ ਦੇ ਪ੍ਰਸਥਾਨ ਲਈ ਸਗੋਂ ਵਿਸ਼ਵ ਖੁਰਾਕ ਪ੍ਰੋਗਰਾਮ ਵਰਗੇ ਹੋਰ ਪ੍ਰੋਗਰਾਮਾਂ ਰਾਹੀਂ ਮਨੁੱਖੀ ਸਹਾਇਤਾ ਲਈ ਵੀ ਕਰਨਾ ਚਾਹੁੰਦੇ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button