Breaking NewsD5 specialEntertainmentNews

ਕਾਜੋਲ – ਪ੍ਰਿਅੰਕਾ ਚੋਪੜਾ ਸਮੇਤ ਇਨ੍ਹਾਂ ਸਿਤਾਰਿਆਂ ਨੇ ਫੈਂਸ ਨੂੰ ਰੰਗੀਨ ਅੰਦਾਜ ‘ਚ ਦਿੱਤੀ ਹੋਲੀ ਦੀ ਵਧਾਈ

ਮੁੰਬਈ : ਕੋਰੋਨਾ ਮਹਾਂਮਾਰੀ ਦੇ ਵਿੱਚ ਵੀ ਕਈ ਲੋਕਾਂ ਵਿੱਚ ਹੋਲੀ ਦੇ ਤਿਉਹਾਰ ਨੂੰ ਮਨਾਉਣ ਦਾ ਉਤਸ਼ਾਹ ਦੇਖਿਆ ਜਾ ਰਿਹਾ ਹੈ। ਹੋਲੀ ਦੇ ਰੰਗਾਂ ‘ਚ ਸਿਰਫ਼ ਆਮ ਜਨਤਾ ‘ਚ ਹੀ ਨਹੀਂ ਸਗੋਂ ਬਾਲੀਵੁੱਡ ਸਿਤਾਰੇ ਵੀ ਰੰਗੇ ਹੋਏ ਨਜ਼ਰ ਆ ਰਹੇ ਹੈ। ਜੀ ਹਾਂ, ਹਰ ਬੱਲਵੱਡ ਅਦਾਕਾਰ ਨੇ ਆਪਣੇ ਫੈਂਸ ਨੂੰ ਵੱਖ – ਵੱਖ ਅੰਦਾਜ ‘ਚ ਹੋਲੀ ਦੇ ਤਿਉਹਾਰ ਦੀਆਂ ਵਧਾਇਆ ਦਿੱਤੀਆਂ ਹਨ, ਜਿਵੇਂ ਦੀ ਹਾਲ ਹੀ ਵਿੱਚ ਬੀ ਟਾਊਨ ਦੀ ਮਸ਼ਹੂਰ ਅਦਾਕਾਰਾ ਯਾਨੀ ਦੇ ਕਾਜੋਲ ਨੇ ਵੀ ਵੱਖ ਤਰੀਕੇ ਨਾਲ ਆਪਣੇ ਸਾਰੇ ਫੈਂਸ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਕਾਜੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਹ ਕਈ ਤਰ੍ਹਾਂ ਦੇ ਵੱਖ-ਵੱਖ ਅਵਤਾਰ ਵਿੱਚ ਨਜ਼ਰ ਆ ਰਹੀ ਹੈ । ਇੱਥੇ ਦੇਖੋ ਕਿਸ – ਕਿਸ ਸਿਤਾਰਿਆਂ ਨੇ ਫੈਂਸ ਨੂੰ ਰੰਗੀਨ ਅੰਦਾਜ ਵਿੱਚ ਦਿੱਤੀ ਹੋਲੀ ਦੀ ਵਧਾਈ…

ਕਾਜੋਲ ਨੇ ਇਹ ਵੀਡੀਓ ਸਾਂਝੀ ਕੀਤੀ

 

View this post on Instagram

 

A post shared by Kajol Devgan (@kajol)

 

ਪ੍ਰਿਅੰਕਾ ਚੋਪੜਾ ਨੇ ਇਹ ਤਸਵੀਰ ਸਾਂਝੀ ਕੀਤੀ

 

ਅਮਿਤਾਭ ਬਚਨ ਨੇ ਇਹ ਤਸਵੀਰ ਸਾਂਝੀ ਕੀਤੀ

 

View this post on Instagram

 

A post shared by Amitabh Bachchan (@amitabhbachchan)

Preity Zinta ਨੇ ਇਹ ਤਸਵੀਰ ਸਾਂਝੀ ਕੀਤੀ

 

View this post on Instagram

 

A post shared by Preity G Zinta (@realpz)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button