PunjabTop News

ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦਾ ਕਾਤਲ ਸੁਖਵਿੰਦਰ ਸਿੰਘ ਰਾਣਾ ਐਨਕਾਊਂਟਰ ‘ਚ ਢੇਰ

ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਵਿੱਚ ਦੇ ਛੋਟਾ ਭੰਗਾਲਾ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਦੀ ਖਬਰ ਹੈ। ਇਹ ਐਨਕਾਊਂਟਰ ਪੁਲਿਸ ਤੇ ਬਦਮਾਸ਼ ਸੁਖਵਿੰਦਰ ਸਿੰਘ ਰਾਣਾ ਵਿਚਾਲੇ ਹੋਇਆ ਹੈ।

 ਬੀਤੇ ਦਿਨ ਐਤਵਾਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਮੁਕੇਰੀਆਂ ਵਿੱਚ ਰਾਣਾ ਮਨਸੂਰਪੁਰ ਨਾਮ ਦੇ ਇੱਕ ਗੈਂਗਸਟਰ ਕੋਲ ਕਈ ਨਜਾਇਜ਼ ਹਥਿਆਰ ਹਨ। ਜਦੋਂ ਪੁਲਿਸ ਸੀ.ਆਈ.ਏ ਦੀ ਟੀਮ ਮੁਕੇਰੀਆਂ ਪਿੰਡ ਪਹੁੰਚੀ ਤਾਂ ਗੈਂਗਸਟਰ ਅਤੇ ਉਸਦੇ ਸਾਥੀਆਂ ਨੇ ਪੁਲਿਸ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਪਰ ਮੁਕਾਬਲੇ ਵਿੱਚ ਸੀਨੀਅਰ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਵਜੋਂ ਇੱਕ ਪੁਲਿਸ ਅਧਿਕਾਰੀ ਸ਼ਹੀਦ ਹੋ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button