NewsBreaking NewsD5 specialPoliticsPunjab
ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਤੇਜਿੰਦਰਪਾਲ ਸਿੰਘ ਸੰਧੂ ਢੀਂਡਸਾ ਗਰੁੱਪ ‘ਚ ਸ਼ਾਮਲ
ਪਟਿਆਲਾ : ਰਾਜਨੀਤੀ ‘ਚ ਲਗਾਤਾਰ ਫੇਰਬਦਲ ਜਾਰੀ ਹੈ। ਉੱਥੇ ਹੀ ਅੱਜ ਕਾਂਗਰਸ ਦਾ ਪੱਲਾ ਛੱਡ ਕੇ ਤਜਿੰਦਰਪਾਲ ਸਿੰਘ ਸੰਧੂ ਨੇ ਵੀ ਸੁਖਦੇਵ ਢੀਂਡਸਾ ਦੀ ਮੌਜੂਦਗੀ ‘ਚ ਢੀਂਡਸਾ ਗਰੁੱਪ ਦਾ ਪੱਲਾ ਫੜ ਲਿਆ ਹੈ।
ਕਾਂਗਰਸ ਨੂੰ ਵੱਡਾ ਝਟਕਾ, ਵੱਡੇ ਲੀਡਰ ਨੇ ਦਿੱਤਾ ਅਸਤੀਫਾ, ਹੁਣ ਅਸਤੀਫਿਆਂ ਦੀ ਆਵੇਗੀ ਹਨ੍ਹੇਰੀ!
ਪਿੰਡ ਕੌਲੀ ਵਿਖੇ ਅੱਜ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ‘ਚ ਇਹ ਫ਼ੈਸਲਾ ਲਿਆ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਲੋਕ ਫੇਰ ਬਾਦਲ ਚਾਹੁੰਦੇ ਹਨ ਇਸ ਲਈ ਉਹ ਰਵਾਇਤੀ ਪਾਰਟੀਆਂ ਨੂੰ ਛੱਡ ਰਹੇ ਹਨ ਤੇ ਸਾਡੀ ਪਾਰਟੀ 2022 ਵਿਚ ਵੱਖਰਾ ਹੀ ਵਜੂਦ ਬਣਾਏਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.