Breaking NewsD5 specialNewsPoliticsPunjab

ਕਾਂਗਰਸ ‘ਚ ਸ਼ੁਰੂ ਹੋਈ ਬਗਾਵਤ, ਰਵਨੀਤ ਬਿੱਟੂ ਤੇ ਨਵਜੋਤ ਸਿੱਧੂ ‘ਚ ਖੜਕੀ?

ਪਟਿਆਲਾ : ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦੇ ਚਰਚਾ ‘ਚ ਆਉਣ ਲਈ ਘਰ ਤੋਂ ਬਾਹਰ ਨਿਕਲਣ ਦੀ ਹੀ ਦੇਰ ਹੁੰਦੀ ਹੈ। ਜਿਸ ਤੋਂ ਬਾਅਦ ਹਰ ਪਾਸੇ ਸਿੱਧੂ ਹੀ ਸਿੱਧੂ ਹੋ ਜਾਂਦੀ ਹੈ। ਦਰਅਸਲ ਬੀਤੇ ਦਿਨ ਨਵਜੋਤ ਸਿੰਘ ਸਿੱਧੂ ਵੱਲੋਂ ਅੰਮ੍ਰਿਤਸਰ ‘ਚ ਆਪਣੇ ਭਾਸ਼ਣ ਦੌਰਾਨ ਕੇਂਦਰ ਸਰਕਾਰ ਖਿਲਾਫ ਤਿੱਖੀ ਸ਼ਬਦਾਵਲੀ ਦੀ ਵਰਤੋ ਕੀਤੀ ਗਈ ਸੀ ਪਰ ਉਹ ਵਰਤੋਂ ਸਿੱਧੂ ਨੇ ਕਿਸਾਨਾ ਦੇ ਹੱਕ ‘ਚ ਕੀਤੀ ਸੀ।

ਆਹ ਅਦਾਕਾਰ ਨੇ ਕਰਤਾ ਵੱਡਾ ਐਲਾਨ !ਹਿਲਾਤੀਆਂ ਕੇਂਦਰ ਸਰਕਾਰ ਦੀਆਂ ਜੜ੍ਹਾਂ !ਕਿਸਾਨ ਵੀ ਕਰਤੇ ਖੁਸ਼,ਹੁਣ ਬਣੂ ਗੱਲ !

ਜਿਸ ਤੋਂ ਬਾਅਦ ਨਵਜੋਤ ਸਿੱਧੂ ਖਿਲਾਫ ਉਸ ਦੇ ਆਪਣਿਆਂ ਨੇ ਹੀ ਮੋਰਚਾ ਖੋਲ ਦਿੱਤਾ। ਅਸੀ ਗੱਲ ਕਰ ਰਹੇ ਹਾਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਦੀ, ਜਿਨ੍ਹਾਂ ਨੇ ਰਵਨੀਤ ਬਿੱਟੂ ਦੇ ਭਾਸ਼ਣ ਤੇ ਟਿੱਪਣੀ ਕੀਤੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਵਨੀਤ ਬਿੱਟੂ ਵੱਲੋਂ ਨਵਜੋਤ ਸਿੱਧੂ ਦੇ ਖਿਲਾਫ ਮੋਰਚਾ ਖੋਲਿਆ ਗਿਆ ਸੀ ਅਤੇ ਸਿੱਧੂ ਨੂੰ ਅਲੱਗ ਪਾਰਟੀ ਬਣਾਉਣ ਦੀ ਗੱਲ ਆਖੀ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button