Breaking NewsD5 specialNewsPunjabTop News

‘ਕਾਂਗਰਸ’ ਕਰ ਸਕਦੀ ਹੈ ‘ਆਪ’ ਨਾਲ ਗਠਜੋੜ ?

ਪਟਿਆਲਾ : ਪੰਜਾਬ ‘ਚ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ ਪਰ ਇਸ ਤੋਂ ਪਹਿਲਾਂ ਸਾਰੇ ਰਾਜਨੀਤਿਕ ਦਲ ਆਪਣੀ ਆਪਣੀ ਜੁਗਤ ਬਣਾਉਣ ਦੇ ਵਿਚ ਲੱਗੇ ਹੋਏ ਹਨ। ਹੁਣ ਕਾਂਗਰਸ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਕਾਂਗਰਸ ਨੂੰ ਜੇ ਬਹੁਮਤ ਨਾ ਮਿਲਿਆ ਤਾਂ ਉਹ ਆਮ ਆਦਮੀ ਪਾਰਟੀ ਨਾਲ ਗਠਜੋੜ ਕਰ ਸਕਦੀ ਹੈ।

Special Task Force Punjab (STF) : ਲਓ ਹੁਣ ਜੇਲ੍ਹ ‘ਚ ਬੈਠਕੇ ਹੋਣ ਲੱਗਿਆ ਇਹ ਧੰਦਾ | D5 Channel Punjabi

ਇਸ ਬਿਆਨ ਨੇ ਪੰਜਾਬ ਦੀ ਰਾਜਨੀਤੀ ‘ਚ ਹਲਚਲ ਮਚਾ ਦਿੱਤੀ ਹੈ। ਦੱਸ ਦਈਏ ਕਿ ਕੁਝ  ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੀ ਗਠਜੋੜ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰਨ ਸੰਕੇਤ ਦਿੱਤੇ ਗਏ ਸਨ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ‘ਚ ਗਠਜੋੜ ਦੀ ਸਰਕਾਰ ਸੱਤਾ ਵਿਚ ਆਵੇਗੀ ਜਾਂ ਫਿਰ ਕੋਈ ਇਕ ਪਾਰਟੀ ਬਹੁਮਤ ਹਾਸਲ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button