Breaking NewsD5 specialNewsPoliticsPunjab

ਕਾਂਗਰਸੀ ਪ੍ਰਧਾਨ ਦੀ SHO ਨਾਲ ਹੋਈ ਵੀਡੀਓ ਵਾਇਰਲ,ਫੇਰ ਬਣਾਤੀ ਪ੍ਰਧਾਨ ਦੀ ਰੇਲ,ਆਹ ਹੁੰਦਾ ਅਫਸਰ ਵਾਲਾ ਰੋਹਬ!

ਪਟਿਆਲਾ : ਇਨੀਂ ਦਿਨੀ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜੋ ਕਾਂਗਰਸੀ ਹਲਕਾ ਯੂਥ ਦੇ ਪ੍ਰਧਾਨ ਦੀ ਦੱਸੀ ਜਾ ਰਹੀ ਹੈ ਜਿਸ ‘ਚ ਹਲਕਾ ਪ੍ਰਧਾਨ ਵੱਲੋਂ ਪੁਲਿਸ ਥਾਣੇ ਐੱਸ.ਐੱਚ.ਓ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਕਾਂਗਰਸੀ ਹਲਕਾ ਪ੍ਰਧਾਨ ਵਲੋਂ ਕਿਸੇ ਨੌਜਾਵਾਨ ‘ਤੇ ਪਿਸਤੋਲ਼ ਚੱਕ ਕੇ ਕਿਸੇ ਉਤੇ ਹਮਲਾ ਕਰਨ ਦੀ ਨੀਯਤ ਨਾਲ ਹਮਲਾ ਕਰਨ ਬਾਰੇ ਮਾਮਲਾ ਦਰਜ ਕੀਤਾ ਗਿਆ ਹੈ।

ਬਲਜਿੰਦਰ ਜਿੱਦੂ ਨੇ ਕੀਤੇ ਵੱਡੇ ਖੁਲਾਸੇ,ਲਾਈਵ ਹੋ ਦੱਸਿਆ ਮੋਦੀ ਖਾਨਾ ਦਾ ਸੱਚ! ਠੱਗੀਆਂ ਮਾਰਨ ਆਲਿਆਂ ਕਰਾਈ ਤਸੱਲੀ

ਪਰ ਜਦੋਂ ਪ੍ਰਧਾਨ ਵਲੋਂ ਪੁਲਿਸ ਮੁਲਾਜ਼ਮ ਨੂੰ ਕੇਸ ਨੂੰ ਨਜ਼ਾਇਜ ਕਿਹਾ ਜਾਂਦਾ ਹੈ। ਜਿਸ ਤੋਂ ਬਾਅਦ ਐੱਸ.ਐਚ ਓ ਨੇ ਕਾਂਗਰਸੀ ਪ੍ਰਧਾਨ ਦੀ ਚੰਗੀ ਤਰ੍ਹਾਂ ਤਸੱਲੀ ਕਰਵਾਈ। ਹਲਕਾ ਪ੍ਰਧਾਨ ਦੀ ਚੰਗੀ ਤਰਾਂ ਲਾ ਪੰਨ ਕੀਤੀ.ਫਿਲਹਾਲ ਇਹ ਵੀਡੀਓ ਸੋਸ਼ਲ਼ ਮੀਡੀਆ ;ਤੇ ਅੱਗ ਦੀ ਤਰਾਂ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਐੱਸ.ਐਚ.ਓ ਦੀ ਹਰ ਪਾਸੇ ਪ੍ਰਸੰਸਾ ਹੋ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button