Breaking NewsD5 specialNewsPunjabTop News

ਕਾਂਗਰਸੀ ਉਮੀਦਵਾਰ Bawa Henry ਨੇ EC ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ 

ਸੜਕ 'ਤੇ ਕੁਰਸੀਆਂ ਲਗਾ ਕੇ ਕੀਤੀ ਮੀਟਿੰਗ

ਜਲੰਧਰ :ਕਾਂਗਰਸੀ ਉਮੀਦਵਾਰ ਅਵਤਾਰ ਸਿੰਘ ਸੰਘੇੜਾ ਉਰਫ ਬਾਵਾ ਹੇਨਰੀ ਨੇ ਚੋਣ ਕਮਿਸ਼ਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸੜਕ ‘ਤੇ ਕੁਰਸੀਆਂ ਲਗਾ ਕੇ ਮੀਟਿੰਗ ਕੀਤੀ। ਜਦੋਂ ਚੋਣ ਅਧਿਕਾਰੀ ਨੇ ਉਨ੍ਹਾਂ ਨੂੰ ਪਰਮਿਸ਼ਨ ਦਿਖਾਉਣ ਨੂੰ ਕਿਹਾ ਤਾਂ ਉਹ ਮੀਟਿੰਗ ਕਰਕੇ ਚਲਦੇ ਬਣੇ।

ਲੀਡਰਾਂ ਲਈ ਮੁਸੀਬਤ, ਹੁਣ ਵੋਟ ਮੰਗਣ ਆਓਗੇ ਤਾਂ ਹੋਵੇਗਾ ਆਹ ਹਾਲ ! D5 Channel Punjabi

ਫਿਲਹਾਲ ਅਧਿਕਾਰੀ ਖੁਸ਼ਮਿੰਦਰ ਨੇ ਇਸਦੀ ਸ਼ਿਕਾਇਤ ਚੋਣ ਕਮਿਸ਼ਨ ਦਫ਼ਤਰ ‘ਚ ਆਨਲਾਈਨ ਕਰ ਦਿੱਤੀ ਹੈ। ਅਧਿਕਾਰੀ ਨੇ ਕਿਹਾ ਕਿ ਜੋ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button