Breaking NewsD5 specialInternationalNewsPunjab

ਕਰੋਨਾ News Update: China ਚ ਕਿਵੇਂ ਪੈਦਾ ਹੋਇਆ ਕਰੋਨਾ, ਖੋਜੀ ਵਿਦਵਾਨ ਨੇ ਹੈਰਾਨੀਜਨਕ ਖ਼ੁਲਾਸੇ ਕੀਤੇ |

ਸੰਸਾਰਿਕ ਮਹਾਮਾਰੀ ਕੋਰੋਨਾ ਵਾਇਰਸ ਦੇ ਪੂਰੀ ਦੁਨੀਆ ‘ਚ ਪੈਰ ਪਸਾਰਨ ਤੋਂ ਬਾਅਦ ਹੀ ਇਸਨੂੰ ਫੈਲਾਣ ਨੂੰ ਲੈ ਕੇ ਚੀਨ ‘ਤੇ ਸਵਾਲ ਉਠ ਰਹੇ ਹਨ। ਅਜਿਹੇ ‘ਚ ਇੱਕ ਅਮਰੀਕੀ ਸਮਾਚਾਰ ਚੈਨਲ ਨੇ ਦਾਅਵਾ ਕੀਤਾ ਹੈ ਕਿ ਚੀਨ ਦੇ ਵੁਹਾਨ ‘ਚ ਇੱਕ ਲੈਬ ”ਚ ਨੋਵਲ ਕੋਰੋਨਾ ਵਾਇਰਸ ਨੂੰ ਬਣਾਇਆ ਗਿਆ ਸੀ। ਇਸਦੇ ਪਿੱਛੇ ਚੀਨ ਦਾ ਵਿਸ਼ੇਸ਼ ਉਦੇਸ਼ ਵੀ ਸੀ।

ਕਰੋਨਾ News Update: China ਚ ਕਿਵੇਂ ਪੈਦਾ ਹੋਇਆ ਕਰੋਨਾ, ਖੋਜੀ ਵਿਦਵਾਨ ਨੇ ਹੈਰਾਨੀਜਨਕ ਖ਼ੁਲਾਸੇ ਕੀਤੇ |

ਦਰਅਸਲ ਅਮਰੀਕਾ ਦੇ ਨਿੱਜੀ ਚੈੱਨਲ ਨੇ ਵੀਰਵਾਰ ਨੂੰ ਆਪਣੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਚੀਨ ਨੇ ਇਸ ਵਾਇਰਸ ਨੂੰ ਵੁਹਾਨ ਦੀ ਲੈਬ ਵਿੱਚ ਪੈਦਾ ਕੀਤਾ ਸੀ। ਇਸਦੇ ਪਿੱਛੇ ਉਸਦਾ ਇੱਕ ਵਿਸ਼ੇਸ਼ ਉਦੇਸ਼ ਸੀ। ਚੈਨਲ ਦੀ ਰਿਪੋਰਟ ਮੁਤਾਬਕ ਚੀਨ ਇਹ ਦੱਸਣਾ ਚਾਹੁੰਦਾ ਸੀ ਕਿ ਉਸਦੇ ਵਿਗਿਆਨੀ ਕਿਸੇ ਵੀ ਪ੍ਰਕਾਰ ਨਾਲ ਅਮਰੀਕਾ ਦੇ ਵਿਗਿਆਨੀਆਂ ਤੋਂ ਪਿੱਛੇ ਨਹੀਂ ਹਨ।

Badal ਦੀਆਂ 10 ਪੈਨਸ਼ਨਾਂ ਦਾ ਸੱਚ, ਆਹ ਸੁਣ ਕੇ ਲੀਡਰਾਂ ਨੂੰ ਆਉਣਗੀਆਂ ਤ੍ਰੇਲੀਆਂ | ਕੱਲੇ ਕੱਲੇ ਦੀ ਪੈਨਸ਼ਨ ਸੁਣੋ

ਰਿਪੋਰਟ ‘ਚ ਕਿਹਾ ਗਿਆ ਹੈ ਕਿ ਚੀਨ ਨੇ ਕੋਰੋਨਾ ਨੂੰ ਬਣਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਅਜਿਹੇ ਖਤਰਨਾਕ ਵਾਇਰਸ ਬਣਾ ਸਕਦਾ ਹੈ ਅਤੇ ਸਿਰਫ ਇੰਨਾ ਹੀ ਨਹੀਂ ਅਜਿਹੇ ਵਾਇਰਸ ਨਾਲ ਅਮਰੀਕਾ ਦੇ ਮੁਕਾਬਲੇ ਕਿਤੇ ਜ਼ਿਆਦਾ ਚੰਗੀ ਤਰ੍ਹਾਂ ਨਾਲ ਨਿੱਬੜ ਵੀ ਸਕਦਾ ਹੈ। ਰਿਪੋਰਟ ‘ਚ ਇਹ ਵੀ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਨੂੰ ਬਣਾਉਣ ਦਾ ਇਹ ਚੀਨ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਅਤੇ ਗੁਪਤ ਪਲੈਨ ਸੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button